ਜੱਦ ਆਣ ਕੋਈ ਪੁੱਛੇ ਮੈਨੂੰ,

Lakhi Sokhi

Roop Singh
ਜੱਦ ਆਣ ਕੋਈ ਪੁੱਛੇ ਮੈਨੂੰ,
ਹੁਣ ਕਿਉਂ ਨਹੀਂ ਲੈਂਦੀ ਉਹ ਸਾਰ ਤੇਰੀ,
ਫਿਰ ਦਰਦਾਂ ਦੀ ਵਗਦੀ ਇਉਂ ਹਨੇਰੀ,
ਇਕ ਚੁੱਪ ਤੇ ਦੂਜਾ ਹੰਜੂ ਦੋਂਵੇਂ ਪੁੱਛਣ ਮੈਨੂੰ ,
ਕਿਉਂ ਹੋ ਨਾ ਸਕੀ ਉਹ ਤੇਰੀ...
 
Top