UNP

ਜੰਗਲ ਦੇ ਵਿੱਚ ਜੰਮੀ ਜਾਈ

ਜੰਗਲ ਦੇ ਵਿੱਚ ਜੰਮੀ ਜਾਈ, ਚੰਦਰੇ ਪੁਆਧ ਵਿਆਹੀ । ਹੱਥ ਵਿੱਚ ਖੁਰਪਾ ਮੋਢੇ ਚਾਦਰ, ਮੱਕੀ ਗੁੱਡਣ ਲਾਈ, ਗੁਡਦੀ ਗੁਡਦੀ ਦੇ ਪੈ ਗਏ ਛਾਲੇ, ਆਥਣ ਨੂੰ ਘਰ ਆਈ, ਆਉਂਦੀ ਨੂੰ ਸੱਸ .....


Go Back   UNP > Poetry > Punjabi Poetry

UNP

Register

  Views: 402
Old 30-05-2018
♚ ƤムƝƘムĴ ♚
 
ਜੰਗਲ ਦੇ ਵਿੱਚ ਜੰਮੀ ਜਾਈ

ਜੰਗਲ ਦੇ ਵਿੱਚ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ ।
ਹੱਥ ਵਿੱਚ ਖੁਰਪਾ ਮੋਢੇ ਚਾਦਰ,
ਮੱਕੀ ਗੁੱਡਣ ਲਾਈ,
ਗੁਡਦੀ ਗੁਡਦੀ ਦੇ ਪੈ ਗਏ ਛਾਲੇ,
ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ,
ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ,
ਛੇਵਾਂ ਮਰੇ ਜਵਾਈ,
ਨੀ ਗਾਲ ਭਰਾਵਾਂ ਦੀ,
ਕੀਹਨੇ ਕੱਢਣ ਸਿਖਾਈ,
ਨੀ ਗਾਲ ਭਰਾਵਾਂ ਦੀ,
ਕੀਹਨੇ ਕੱਢਣ ਸਿਖਾਈ ।


Reply
« ਗਿੱਧਾ ਗਿੱਧਾ ਕਰੇਂ ਮੇਲਣ | ਹਿੰਮਤਪੁਰੇ ਦੇ ਮੁੰਡੇ ਬੰਬਲ »

Similar Threads for : ਜੰਗਲ ਦੇ ਵਿੱਚ ਜੰਮੀ ਜਾਈ
ਜੰਗਲ ਦਾ ਗੀਤ
ਧੁਖ਼ਦਾ ਜੰਗਲ-ਸ਼ੂਕ ਰਹੇ ਜੰਗਲ ਨੂੰ
ਧੁਖ਼ਦਾ ਜੰਗਲ-ਸ਼ੂਕ ਰਹੇ ਜੰਗਲ ਨੂੰ
ਪੱਪੂ ਜੰਗਲ ਵਿੱਚ ਆਪਣੇ ਪਰਵਾਰ ਨਾਲ ਰਹਿੰਦਾ ਸੀ
ਅੱਗ ਜੰਗਲ ਦੀ ਗੱਲ ਫੈਲਗੀ ਵਿੱਚ ਬਜਾਰਾਂ ਦੇ

Contact Us - DMCA - Privacy - Top
UNP