UNP

ਜੇ ਦੁਨੀਆਂ 'ਚ ਅਮਨ ਚਾਹੀਦਾ

ਜੇ ਦੁਨੀਆਂ 'ਚ ਅਮਨ ਚਾਹੀਦਾ ਸੁਣੋਂ ਸੁਣਾਵੋ ਸਭ ਦੀ ਗੱਲ। ਜੇ ਕੋਈ ਸਮਝ ਨਾ ਆਵੇ ਗੱਲ ਕਠੇ ਬੈਠ ਕੇ ਲਭੋ ਹੱਲ। ਕੌਣ ਸੱਖੀ ਤੇ ਕੌਣ ਭਿਖਾਰੀ ਕੌਣ ਬਲੀ ਤੇ ਕਿਹੜਾ .....


Go Back   UNP > Poetry > Punjabi Poetry

UNP

Register

  Views: 541
Old 01-08-2008
saini2004
 
ਜੇ ਦੁਨੀਆਂ 'ਚ ਅਮਨ ਚਾਹੀਦਾ

ਜੇ ਦੁਨੀਆਂ 'ਚ ਅਮਨ ਚਾਹੀਦਾ
ਸੁਣੋਂ ਸੁਣਾਵੋ ਸਭ ਦੀ ਗੱਲ।
ਜੇ ਕੋਈ ਸਮਝ ਨਾ ਆਵੇ ਗੱਲ
ਕਠੇ ਬੈਠ ਕੇ ਲਭੋ ਹੱਲ।
ਕੌਣ ਸੱਖੀ ਤੇ ਕੌਣ ਭਿਖਾਰੀ
ਕੌਣ ਬਲੀ ਤੇ ਕਿਹੜਾ ਨਿਰਬਲ।
ਰੱਬ ਲਈ ਬੰਦੇ ਸੱਭ ਬਰਾਬਰ
ਉਹ ਨਹੀਂ ਕਰਦਾ ਕੋਈ ਵੀ ਛੱਲ।
ਧਰਮ ਕਰਮ ਦੀ ਗੱਲ ਕਰੋ
ਹੋਸੀ ਰਹਿਮਤ ਸਭ ਦੇ ਵੱਲ।
ਇਸ ਜੀਵਨ ਤੇ ਮਾਨ ਨ ਕਰਨਾ
ਇਹ ਜੀਵਨ ਹੈ ਪਲ ਦੋ ਪਲੱ।

 
Old 01-08-2008
Royal_Punjaban
 
Re: ਜੇ ਦੁਨੀਆਂ 'ਚ ਅਮਨ ਚਾਹੀਦਾ

nyc one dear,,,,,,,,,,,,,,,,

 
Old 01-08-2008
smilly
 
Re: ਜੇ ਦੁਨੀਆਂ 'ਚ ਅਮਨ ਚਾਹੀਦਾ

nice dear......

 
Old 12-02-2009
jaggi633725
 
Re: ਜੇ ਦੁਨੀਆਂ 'ਚ ਅਮਨ ਚਾਹੀਦਾ

nice.


Reply
« ਹਸਦੇ ਵਸਦੇ ਮੇਰੇ ਪੰਜਾਬ ਦੀ | nede nede rehnde o »

Similar Threads for : ਜੇ ਦੁਨੀਆਂ 'ਚ ਅਮਨ ਚਾਹੀਦਾ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹ&#
ਏ ਜ਼ਿੰਦਗੀ ਸਜ਼ਾ ਜੇ ਤੂੰ ਹੀ ਨਹੀਂ,
ਦਿਲਾ ਜ਼ਖਮ ਤੇਰੇ ਵੀ ਭਰ ਜਾਂਦੇ ਸ਼ਾਇਦ,ਕਰੀ ਉਸ ਨੇ ਜੇ ਬ&
Lyrics Preet Harpal's Lock Up all song's lyrics..........
ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂ

Contact Us - DMCA - Privacy - Top
UNP