ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ, ਇਹ ਨਹੀਂ ਸੁਖੱਲੀਆਂ ਯਾਰੀਆਂ ਜੀ, ਓਹਦੇ ਜ਼ਖਮ ਨਾ ਹਸ਼ਰ ਤੱਕ ਹੋਣ ਰਾਜ਼ੀ, ਜਿਨ੍ਹਾ ਲੱਗੀਆਂ ਇਸ਼ਕ ਕਟਾਰੀਆਂ ਜੀ