ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ.

~¤Akash¤~

Prime VIP
ਤੇਨੂੰ ਚੜਿਆ ਜੋਬਨ ਸਿਖਰਾਂ ਦਾ
ਇਹ ਸਮਾਂ ਹੁੰਦਾ ਏ ਫ਼ਿਕਰਾਂ ਦਾ
ਦਿਨ ਕੱਟ ਲੈ ਬੀਬਾ ਡਰ ਡਰ ਕੇ
ਨਹੀਂ ਜਿਓਣਾ ਪੈਂਦਾ ਮਰ ਮਰ ਕੇ
ਦਿਲ ਕਿਸੇ ਨਾਲ ਦਿਲ ਵਟਾਉਣ ਨੂੰ ਤੇਰਾ ਕਰਦਾ ਹੋਣੈ
ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ.
------------------------------------
------------------------------------













one writer
 
Top