UNP

ਚੰਨਾ ਤੇਰੇ ਭਾਅ ਚੜ ਗਏ

ਚੰਨਾ ਤੇਰੇ ਭਾਅ ਚੜ ਗਏ ਸਾਡੇ ਉਤੋਂ ਦੀ ਕੋਈ ਦੇ ਗਿਆ ਬਿਆਨੇ, ਚੰਨਾ ਤੇਰੇ ਭਾਅ ਚੜ ਗਏ, ਸਾਡੇ ਛੱਲੇ ਨੂੰ ਵੀ ਦੱਸਦਾ ਹੈਂ ਝੱਲਾ, ਹੋਰਾਂ ਵਾਲੇ ਹੱਥੀਂ ਫੜ ਕੇ, ਬਹੁਤੇ .....


Go Back   UNP > Poetry > Punjabi Poetry

UNP

Register

« Ki likhan main us baare | supno ke duniya »

 

  Views: 930
Old 03-11-2008
40ak7
 
ਚੰਨਾ ਤੇਰੇ ਭਾਅ ਚੜ ਗਏ

ਚੰਨਾ ਤੇਰੇ ਭਾਅ ਚੜ ਗਏ



ਸਾਡੇ ਉਤੋਂ ਦੀ ਕੋਈ ਦੇ ਗਿਆ ਬਿਆਨੇ,
ਚੰਨਾ ਤੇਰੇ ਭਾਅ ਚੜ ਗਏ,
ਸਾਡੇ ਛੱਲੇ ਨੂੰ ਵੀ ਦੱਸਦਾ ਹੈਂ ਝੱਲਾ,
ਹੋਰਾਂ ਵਾਲੇ ਹੱਥੀਂ ਫੜ ਕੇ,


ਬਹੁਤੇ ਨਹੀਓਂ ਟਾਹਣੇ ਚੰਨਾ ਵੱਧਦੇ,
ਪੱਥਰਾਂ ਚੋਂ ਲੱਗੀ ਜੜ ਦੇ,
ਪੱਤ ਚੂੰਡ ਦੇਣੇ ਲੋਕਾਂ ਤੇਰੇ ਸੱਜਣਾਂ,
ਛਾਵਾਂ ਹੇਠਾਂ ਖੜ-ਖੜ ਕੇ,


ਜਿਹੜੇ ਟਿਕੀਆਂ ਨਿਗਾਹਾਂ ਨਾਲ ਵੇਖਦੇ
ਸੱਪ ਹੁੰਦੇ ਕੈੜੀ ਅੜ ਦੇ,
ਲੋਕੀਂ ਮੰਗਦੇ ਨੇ ਲਹੂ ਦੀਆਂ ਘੁੱਟਾਂ,
ਪਹਿਲਾਂ ਸੀਨੇ ਲੜ-ਲੜ ਕੇ,


ਸਾਨੂੰ ਦੇਨਾ ਏਂ ਵਿਛੋੜੇ ਦੀਆਂ ਅੱਗਾਂ,
ਤੂੰ ਵੀ ਤਾਂ ਜਾਣੈ ਸੜ ਵੇ,
ਚਾਰ ਦਿਨਾਂ ਦੀ ਜਵਾਨੀ ਵਾਲੇ ਦੰਦੜੇ,
ਪਲਾਂ ਵਿੱਚ ਜਾਣੇ ਝੜ ਵੇ,


ਲੱਗ ਜਾਂਦਾ ਕੜਾਹੀ ਦੇਆਂ ਕੰਢਿਆਂ,
ਦੁੱਧ ਜਿਹੜਾ ਜਾਂਦਾ ਕੜ ਵੇ,
ਪੀ ਜਾਣਗੇ ਨਿਤਾਰ ਤੇਰੀ ਦੇਹ ਦਾ,
ਬਜ਼ਾਰਾਂ ਵਿੱਚ ਰੋਵੀਂ ਖੜ ਕੇ,


ਵੇਚ ਵੱਟ ਖੋਇਆ ਘਰ ਆਪਣਾ,
ਕੰਜ਼ਰੀ ਚੋਂ ਲੱਭੇ ਧੜ ਵੇ,
ਇਹ ਹੁੰਦੇ ਨਾ ਵਪਾਰੀ ਕੱਲੀ ਦੇਹ ਦੇ,
ਠੀਕਰਾਂ ਵੀ ਜਾਂਦੇ ਘੜ ਵੇ,


ਕਿਸੇ ਦਾ ਲਿਹਾਜ ਨਹੀਂ ਰੱਖਦੇ
ਪਾਣੀ ਜਿਹੜੇ ਹੁੰਦੇ ਹੜ ਦੇ,
ਸੁੱਟ ਦੇਣਾ ਤੈਨੂੰ ਬੰਨ ਪੱਥਰਾਂ,
ਦਲੀਲਾਂ ਵਿੱਚ ਮੜ-ਮੜ ਵੇ,


ਸਾਡੇ ਉਤੋਂ ਦੀ ਕੋਈ ਦੇ ਗਿਆ ਬਿਆਨੇ,
ਚੰਨਾ ਤੇਰੇ ਭਾਅ ਚੜ ਗਏ,
ਸਾਡੇ ਛੱਲੇ ਨੂੰ ਵੀ ਦੱਸਦਾ ਹੈਂ ਝੱਲਾ,
ਹੋਰਾਂ ਵਾਲੇ ਹੱਥੀਂ ਫੜ ਕੇ,



 
Old 03-11-2008
Sweet_Jatti
 
Re: ਚੰਨਾ ਤੇਰੇ ਭਾਅ ਚੜ ਗਏ

parh nahi hunda....

 
Old 03-11-2008
harry22g_s
 
Re: ਚੰਨਾ ਤੇਰੇ ਭਾਅ ਚੜ ਗਏ

Wording thik nahi g,,,

 
Old 03-11-2008
Royal_Jatti
 
Re: ਚੰਨਾ ਤੇਰੇ ਭਾਅ ਚੜ ਗਏ

nice..........

 
Old 03-11-2008
V € € R
 
Re: ਚੰਨਾ ਤੇਰੇ ਭਾਅ ਚੜ ਗਏ

nice aa...........

 
Old 03-11-2008
harrykool
 
Re: ਚੰਨਾ ਤੇਰੇ ਭਾਅ ਚੜ ਗਏ

Originally Posted by Sweet_Jatti View Post
parh nahi hunda....
Originally Posted by harry22g_s View Post
Wording thik nahi g,,,

ki gal punjabi parni nahi aundi.......................

 
Old 04-11-2008
Sweet_Jatti
 
Re: ਚੰਨਾ ਤੇਰੇ ਭਾਅ ਚੜ ਗਏ

Originally Posted by harrykool View Post
ki gal punjabi parni nahi aundi.......................

kade punjabi parn di lorh hi nahi payi sanu....

je india jayida ah, uthe vi signs and things english vich hunde ah

sada ki kasoor

 
Old 04-11-2008
harry22g_s
 
Re: ਚੰਨਾ ਤੇਰੇ ਭਾਅ ਚੜ ਗਏ

lol.....thik ni likhi hoi,,,,sehriyaa bihariyaa ulaat ne,,hor tan koi gal nahi,,,jame pale punjab ch aa je punjabi na aye bari saram wali gal aa

 
Old 09-11-2008
40ak7
 
Re: ਚੰਨਾ ਤੇਰੇ ਭਾਅ ਚੜ ਗਏ

http://dhupp.wordpress.com/

 
Old 09-11-2008
xcelent
 
Re: ਚੰਨਾ ਤੇਰੇ ਭਾਅ ਚੜ ਗਏ

khoobsurat likhya hove ta ,es da matlabh ehe nahi ke likhayi sohnni aa ya fer us vich koi galti na hove,, shayeri ch khoobsurat likhann da matlabh ke agar likhann wale ne 10 lines likhian ohna cho ik v dil nu chhoo jave ta badi khoobsurti naal baki dian 9 lines v achamba dikhaal dendian ne.

agar kisse nu samj na aayi hove meri pinglish ta maafi da haqdaar samjhde hoye maaf kar dena

 
Old 09-11-2008
sunny240
 
Re: ਚੰਨਾ ਤੇਰੇ ਭਾਅ ਚੜ ਗਏ

vry nyc,,,,,,,,,,,,tfs........

 
Old 24-11-2008
gagandeepjyoti
 
Re: ਚੰਨਾ ਤੇਰੇ ਭਾਅ ਚੜ ਗਏ

kaya baat hai bai

 
Old 24-11-2008
Palang Tod
 
Re: ਚੰਨਾ ਤੇਰੇ ਭਾਅ ਚੜ ਗਏ

v v nice...........

 
Old 24-11-2008
Pardeep
 
Re: ਚੰਨਾ ਤੇਰੇ ਭਾਅ ਚੜ ਗਏ

nice work g

 
Old 18-01-2009
amanNBN
 
Re: ਚੰਨਾ ਤੇਰੇ ਭਾਅ ਚੜ ਗਏ

nice......tfs...


Reply
« Ki likhan main us baare | supno ke duniya »

Similar Threads for : ਚੰਨਾ ਤੇਰੇ ਭਾਅ ਚੜ ਗਏ
Why were they Killed?
Lyrics Badnaam - Raj Brar
ਉਹ ਜਾਣ ਬੁਝ ਕੇ ਉਥੇ ਅਨਜਾਣ ਬਣ ਗਏ,
ਅੱਜ ਸੱਜਣ ਬਿਗਾਨੇ ਹੋ ਗਏ
ਪੰਛੀ ਉਡ ਗਏ ....

Contact Us - DMCA - Privacy - Top
UNP