UNP

ਖਤ ਲਿਖਿਆ ਯਾਰ ਆਪਣੇ ਨੂੰ,

ਖਤ ਲਿਖਿਆ ਯਾਰ ਆਪਣੇ ਨੂੰ, ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ.. ਉਂਗਲ ਵੱਡ ਕੇ ਕਲਮ ਤਿਆਰ ਕੀਤੀ, ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ.. ਖੂਨ ਆਪਣੇ ਜਿਗਰ ਦਾ ਕਢ੍ਕੇ, ਅਸੀਂ ਵਿੱਚ ਸਿਆਹੀ .....


Go Back   UNP > Poetry > Punjabi Poetry

UNP

Register

  Views: 1032
Old 17-08-2008
harrykool
 
Unhappy ਖਤ ਲਿਖਿਆ ਯਾਰ ਆਪਣੇ ਨੂੰ,

ਖਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਕੇ,
ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ
ਅਸੀਂ ਹੰਝੂਆਂ ਦਾ ਤੁਪਕਾ
ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਨੂੰ ਤੇਰੀ ਯਾਦ ਨੇ
ਤੜਪਾ ਦਿੱਤਾ |


 
Old 17-08-2008
THE GODFATHER
 
Re: ਖਤ ਲਿਖਿਆ ਯਾਰ ਆਪਣੇ ਨੂੰ,

hmmm.....

 
Old 17-08-2008
Royal_Punjaban
 
Re: ਖਤ ਲਿਖਿਆ ਯਾਰ ਆਪਣੇ ਨੂੰ,

thanx //////////

 
Old 18-08-2008
harrykool
 
Re: ਖਤ ਲਿਖਿਆ ਯਾਰ ਆਪਣੇ ਨੂੰ,

Originally Posted by THE GODFATHER View Post
hmmm.....
thanx joban 22........

 
Old 18-08-2008
harrykool
 
Re: ਖਤ ਲਿਖਿਆ ਯਾਰ ਆਪਣੇ ਨੂੰ,

Originally Posted by Royal_Punjaban View Post
thanx //////////
thanku g..........

 
Old 18-08-2008
smilly
 
Re: ਖਤ ਲਿਖਿਆ ਯਾਰ ਆਪਣੇ ਨੂੰ,

bahot vadiyaa

 
Old 18-08-2008
Loveangel
 
Re: ਖਤ ਲਿਖਿਆ ਯਾਰ ਆਪਣੇ ਨੂੰ,

beautiful

 
Old 18-08-2008
harrykool
 
Re: ਖਤ ਲਿਖਿਆ ਯਾਰ ਆਪਣੇ ਨੂੰ,

Originally Posted by kawal89 View Post
beautiful
thanx kawal............

 
Old 18-08-2008
harrykool
 
Re: ਖਤ ਲਿਖਿਆ ਯਾਰ ਆਪਣੇ ਨੂੰ,

Originally Posted by smilly View Post
bahot vadiyaa
thanx veer.........

 
Old 19-08-2008
sunny240
 
Re: ਖਤ ਲਿਖਿਆ ਯਾਰ ਆਪਣੇ ਨੂੰ,

nice one veer.........

 
Old 19-08-2008
harrykool
 
Re: ਖਤ ਲਿਖਿਆ ਯਾਰ ਆਪਣੇ ਨੂੰ,

[quote=sunny240;616582]nice one veer.........[/quote

 
Old 20-01-2009
amanNBN
 
Re: ਖਤ ਲਿਖਿਆ ਯਾਰ ਆਪਣੇ ਨੂੰ,

nice.....tfs...

 
Old 20-01-2009
Rajat
 
Re: ਖਤ ਲਿਖਿਆ ਯਾਰ ਆਪਣੇ ਨੂੰ,

nice...

tfs...

 
Old 15-02-2009
jaggi633725
 
Re: ਖਤ ਲਿਖਿਆ ਯਾਰ ਆਪਣੇ ਨੂੰ,

nice.


Reply
« UNP is best | Color My Emotions »

Similar Threads for : ਖਤ ਲਿਖਿਆ ਯਾਰ ਆਪਣੇ ਨੂੰ,
Lyrics Khatt Tere- Jasbir Jassi
Lyrics Khatt Likhya Ae - Resham

Contact Us - DMCA - Privacy - Top
UNP