ਕੱਢਕੇ ਡੱਬ ਵਿੱਚੋਂ ਘੋੜਾ ਦੋ ਕਰ ਦਿੱਤੇ ਫੈਰ ਨੀ

jphundal

jp hundal
ਕੱਢਕੇ ਡੱਬ ਵਿੱਚੋਂ ਘੋੜਾ ਦੋ ਕਰ ਦਿੱਤੇ ਫੈਰ ਨੀ,
ਖੜੇ ਰਹਿਗੇ ਬਿੱਲੋ ਤੇਰੇ, ਬਾਕੀ ਭੱਜਗੇ ਸੀ ਗੈਰ ਨੀ,
ਤੇਰੇ ਵੀਰ ਨੇ ਕੱਢੀ ਸੀ ਮੈਨੂੰ ਗਾਲ ਰੜਕੀ ਨੀ,
ਕੱਲ ਪਿੰਡ ਦੇ ਵਿਚਾਲੇ ਬਿੱਲੋ ਡਾਂਗ ਖੜਕੀ ___

ਬੁਰਰਰਰਰਰਾਹਹਹਹਹ........
 
Top