ਕੰਮ ਸਰਕਾਰ ਦੇ ਨੇ

ਚੰਗੀ ਨਹੀ ਕੀਤੀ ਤੂੰ ਸਾਡੇ ਨਾਲ, ਇਹ ਕਹਿ ਕੇ ਸੱਜਣ ਦੁੱਰਕਾਰਦੇ ਨੇ,
ਬਾਂਹ ਫੜ੍ਹ ਕੇ ਅੱਧਵਿਚਕਾਰ ਛੱਡੀ, ਇਹ ਕਹਿ ਕੇ ਮੇਣੇ ਮਾਰਦੇ ਨੇ,
ਦੋਸਤੀ ਪਿਆਰ ਹੁੱਣ ਇੰਝ ਲੱਗਣ, ਜਿਵੇ ਨਕਲੀ ਨੌਟ ਹਜਾਰ ਦੇ ਨੇ,
ਮਹਿੰਗਾਈ ਨੇ ਦੁੱਨੀਆ ਨੂੰ ਤੰਗ ਕੀਤਾ, ਮਿਹੰਗਾੲੀ ਨੇ ਆਸਿਕਾਂ ਨੂੰ ਨੰਗ ਕੀਤਾ,
ਮੇਣੇ ਸਾਨੂੰ ਮਾਰਦੇ ਉੰਝ, ਕੰਮ ਸਰਕਾਰ ਦੇ ਨੇ,

ਤਨਵੀਰ ਗਗਨ ਸਿੰਘ ਵਿਰਦੀ:bat
 
Top