ਕ੍ਯੂੰ ਤੂੰ ਦਿੱਤੇ ਜ਼ਖਮ ਫਰੋਲਦਾਂ ਏਂ...

ਯਾਦਾਂ ਵਿਚ ਆਕੇ ਕ੍ਯੂੰ ਤੂੰ ਦਿੱਤੇ ਜ਼ਖਮ ਫਰੋਲਦਾਂ ਏਂ
ਸਾਨੂੰ ਪਹਲੋੰ ਈ ਰੁਲੇਆਂ ਨੂੰ ਹੋਰ ਕ੍ਯੂੰ ਦਸ ਰੋਲਦਾਂ ਏਂ
ਅਸੀਂ ਸੁਫਨੇ ਵੇਖੇ ਸੀ ਤੇਰੇ ਐਤਬਾਰ ਦਾ ਲੜ ਫੜ ਕੇ
ਹੁਣ ਤੂੰਇਓਂ ਸਾਡਾ ਨਾ ਗੈਰਾਂ ਵਿਚ ਬੋਲਦਾਂ ਏਂ


ਯਾਦਾਂ ਵਿਚ ਆਕੇ ਕ੍ਯੂੰ ਤੂੰ ਦਿੱਤੇ ਜ਼ਖਮ ਫਰੋਲਦਾਂ ਏਂ...

"ਬਾਗੀ"
 
Top