UNP

ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪ

ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂ.... ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ ਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ.... ਦੁਨੀਆ ਚ’ ਕਿੰਨੇ ਸੋਹਣੇ, .....


Go Back   UNP > Poetry > Punjabi Poetry

UNP

Register

  Views: 835
Old 28-11-2008
Pardeep
 
ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪ

ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ
ਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ, ਉਂਗਲਾ ਤੇ ਗਿਣੀਏ ਜੇ
ਤੇਰਾ ਨਾਂ ਕਿਥ੍ਥੇ ਆਉਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਤੂੰ ਆਖੇ " Pardeep" ਨਾਲ,ਬੱਸ ਜਾਣ-ਪਹਿਚਾਣ
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ
ਤੈਨੂੰ ਕੱਖ ਵੀ ਪਤਾ ਨਹੀਂ, ਤੈਨੂੰ ਕੱਖ ਵੀ ਪਤਾ ਨਹੀਂ

 
Old 28-11-2008
sonu7645
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

tfs...................

 
Old 28-11-2008
Palang Tod
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

Originally Posted by Pardeep View Post
ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ
ਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ, ਉਂਗਲਾ ਤੇ ਗਿਣੀਏ ਜੇ
ਤੇਰਾ ਨਾਂ ਕਿਥ੍ਥੇ ਆਉਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਤੂੰ ਆਖੇ " Pardeep" ਨਾਲ,ਬੱਸ ਜਾਣ-ਪਹਿਚਾਣ
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ
ਤੈਨੂੰ ਕੱਖ ਵੀ ਪਤਾ ਨਹੀਂ, ਤੈਨੂੰ ਕੱਖ ਵੀ ਪਤਾ ਨਹੀਂ
pardeep g eh 'DEBI' da geet hai na k tuhada.......nice

 
Old 29-11-2008
Pardeep
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

Originally Posted by sonu7645 View Post
tfs...................
thanx g

 
Old 29-11-2008
Pardeep
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

Originally Posted by manish6871 View Post
pardeep g eh 'DEBI' da geet hai na k tuhada.......nice

22 g asi debi de brabar kithe

 
Old 29-11-2008
Palang Tod
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

Originally Posted by Pardeep View Post
22 g asi debi de brabar kithe
koi gal ne 22 g.....but Debi de ta gal he hor a.......

 
Old 29-11-2008
Pardeep
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

sahe gal g,,

 
Old 19-01-2009
amanNBN
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

nice......tfs..

 
Old 19-01-2009
Rajat
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

nice

tfs....

 
Old 10-02-2009
jaggi633725
 
Re: ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ

nice.


Reply
« Pata ni ki soch k dunia bnai rab ne, | yadaan »

Similar Threads for : ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
ਮੈਨੂੰ ਤਾਂ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ
Why were they Killed?
Lyrics ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ

Contact Us - DMCA - Privacy - Top
UNP