UNP

ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰ

ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰਾ ਗਮ ਤੋਂ ਬਗੈਰ ਦਿਲ ਦਾ,ਹੁੰਦਾ ਨਾ ਹੁਣ ਗੁਜ਼ਾਰਾ ਕਣਕਾਂ ਤੇ ਕੋਰੇ ਵਾਂਙਣ ,ਜੰਮੀ ਸੀ ਰਾਤ ਅੱਖੀਂ ਪੱਤੇ ਤਾਂ ਗੀਤ ਹੋਏ .....


Go Back   UNP > Poetry > Punjabi Poetry

UNP

Register

  Views: 916
Old 10-09-2008
harrykool
 
ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰ

ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰਾ
ਗਮ ਤੋਂ ਬਗੈਰ ਦਿਲ ਦਾ,ਹੁੰਦਾ ਨਾ ਹੁਣ ਗੁਜ਼ਾਰਾ

ਕਣਕਾਂ ਤੇ ਕੋਰੇ ਵਾਂਙਣ ,ਜੰਮੀ ਸੀ ਰਾਤ ਅੱਖੀਂ
ਪੱਤੇ ਤਾਂ ਗੀਤ ਹੋਏ ,ਪੌਣਾਂ ਜੋ ਲਿਆ ਹੁਲਾਰਾ

ਮੰਡੀ ਦਾ ਸੀ ਤਕਾਜ਼ਾ,ਕੱਖਾਂ ਦੇ ਵਾਂਙ ਰੁਲ ਗਏ
ਮੈਂ ਹਸਰਤਾਂ ਦਾ ਕੁੱਪ ਤੇ ਉਹ ਹੁਸਨ ਦਾ ਮੁਹਾਰਾ

ਰੁਲੇ ਸਾਮਰਾਜ- ਖੰਭੀਂ ਅਸਾਂ ਬਲਖ ਤੇ ਬੁਖਾਰੀਂ
ਸੰਸਾਰੀਕਰਣ ਖਾਧਾ,ਪਿਛੇ ਛੱਜੂ ਦਾ ਚੁਬਾਰਾ

ਗਜ਼ ਛਾਤੀਆਂ ਦੇ ਜੁੱਸੇ,ਹੁਣ ਚਿਬ ਗਏ ਨੇ ਕਰਜ਼ੀਂ
ਨਾਜ਼ੁਕ ਸਰੋਂ ਦੀ ਗੰਦਲ਼,ਸ਼ਾਹ-ਹਵਸ ਦਾ ਹੈ ਚਾਰਾ

ਇਸ ਜਨਮ ਵਿਚ ਮਿਲੇ ਵੀ,ਉਸ ਨੂੰ ਗੁਆ ਲਿਆ ਹੈ
ਜਨਮਾਂ ਦਾ ਕੌਣ ਸੋਚੇ,ਕਿਸ ਆਵਣਾ ਦੁਬਾਰਾ

ਮੇਰੀ ਪੈੜ ਦੀ ਸੀ ਮਿੱਟੀ,ਅੱਖਾਂ ਦਾ ਪਾਣੀ ਗੁੰਨਿਆ
ਹਰ ਰਾਸਤੇ ਨੂੰ ਰੋਕੇ,ਘੁਪ ਨ੍ਹੇਰਿਆਂ ਦਾ ਗਾਰਾ

ਢਹ ਢੇਰੀ ਹੋ ਗਿਆ ਹੈ ਹਰ ਅਹਦ ਮੇਰੇ ਦਿਲ ਦਾ
ਤੇਰੀ ਯਾਦ ਥੰਮਲੀ ਹੋਰ ਕੋਈ ਨਹੀਂ ਸਹਾਰਾ

ਹਰ ਕਾਰ ਵਿਚ ਹੈ ਮੋਹਰੀ,ਫਿਰ ਵੀ ਗ਼ੁਲਾਮ ਹੁਣ ਤਕ
ਔਰਤ ਦੇ ਗਲ ਪੰਜਾਲੀ,ਰੀਤਾਂ ਦਾ ਬੋਝ ਭਾਰਾ

 
Old 11-09-2008
V € € R
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

wahh........... vadiyaa 22

 
Old 11-09-2008
harrykool
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

dhanvad darshan veere................

 
Old 11-09-2008
harrykool
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

dhanvad darshan veere................

 
Old 21-01-2009
amanNBN
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

nice.....tfs...

 
Old 21-01-2009
Rajat
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

nice...

 
Old 06-02-2009
jaggi633725
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

nice.


Reply
« Khubsurat ta koi nahi hunda,............ | Tu kalli kite na jaya kar eh dunya badi »

Similar Threads for : ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰ
Copy-Paste: Kutti Vehrda
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP