UNP

ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ, ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ, ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ, ਪਿਆ ਅੰਬੀਆ ਨੂੰ .....


Go Back   UNP > Poetry > Punjabi Poetry

UNP

Register

  Views: 904
Old 28-07-2008
Royal_Punjaban
 
ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ,
ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ,
ਪਿਆ ਅੰਬੀਆ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ,
ਕਦੇ ਬੰਦਿਆਂ ਦੇ ਵਾਂਗੂੰ ਸਾਨੂੰ ਮਿਲਿਆ ਵੀ ਕਰ,
ਐਂਵੇ ਲੰਘ ਜਾਨਾ ਪਾਣੀਂ ਕਦੇ ਵਾਅ ਬਣਕੇ,
ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ...

 
Old 28-07-2008
THE GODFATHER
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

wonderful

 
Old 29-07-2008
Loveye
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

gud.............

 
Old 29-07-2008
smilly
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

Wah ji Wah............

 
Old 29-07-2008
Pardesan Punjaban
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

awsome

 
Old 29-07-2008
harrykool
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

nice........tfs........

 
Old 30-07-2008
close ur eyes and make a wish
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

nice hai ji vadiya

 
Old 06-09-2008
himmat_10
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

Dear Ginni,
its writing form the hearts.
really very good.

 
Old 06-09-2008
Royal_Punjaban
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

Originally Posted by himmat_10 View Post
Dear Ginni,
its writing form the hearts.
really very good.
thankx a lot ji............

 
Old 11-01-2009
amanNBN
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

nice .....tfs ........

 
Old 12-02-2009
jaggi633725
 
Re: ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

nice.


Reply
« ਬੇਗਰਜਾਂ ਦੀ ਦੁਨੀਆਂ ਵਿੱਚ,,,,,,,,,,,, | ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ, »

Similar Threads for : ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,
Shiv Kumar Batalavi Poems Collection
ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ
Lyrics ਮੇਰੇ ਹੱਥਾ ਦੀਆ ਲਕੀਰਾ ਚੋ ....
Lyrics ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕਿ ਗਈ ਗਮ ਮੈਨੂ
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|

Contact Us - DMCA - Privacy - Top
UNP