UNP

ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ

ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ । ਕੱਖਾਂ ਤੋਂ ਵੀ ਨੇ ਹੌਲ਼ੇ ਤੇਰੇ ਗਿਰਾਂ ਦੇ ਲੋਕ । ਕੋਹਾਂ ਦੇ ਦਾਈਏ ਬੰਨ੍ਹਣ ਨਾ ਚੱਲਣ ਦੋ ਕਦਮ ; ਤੂੰ .....


Go Back   UNP > Poetry > Punjabi Poetry

UNP

Register

  Views: 151
Old 14-10-2016
BaBBu
 
ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ

ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ ।
ਕੱਖਾਂ ਤੋਂ ਵੀ ਨੇ ਹੌਲ਼ੇ ਤੇਰੇ ਗਿਰਾਂ ਦੇ ਲੋਕ ।

ਕੋਹਾਂ ਦੇ ਦਾਈਏ ਬੰਨ੍ਹਣ ਨਾ ਚੱਲਣ ਦੋ ਕਦਮ ;
ਤੂੰ ਹੀ ਵੇਖ ਕਿੰਨੇ ਪੋਲੇ ਤੇਰੇ ਗਿਰਾਂ ਦੇ ਲੋਕ ।

ਜ਼ਹਿਰ ਦੇ ਕਿਸੇ ਸੁਕਰਾਤ ਨੂੰ ਫੇਰ ਇਹ ਮਾਤਮ ਕਰਨ ;
ਬਣਦੇ ਨੇ ਕਿੰਨੇਂ ਭੋਲ਼ੇ ਤੇਰੇ ਗਿਰਾਂ ਦੇ ਲੋਕ ।

ਅਮਨਾਂ ਦੇ ਸਮੇਂ ਸੂਰਮੇਂ ਜਦ ਭਖ ਪਏ ਮੈਦਾਨ ;
ਬਣ ਜਾਂਦੇ ਵਾਅ ਵਰੋਲੇ ਤੇਰੇ ਗਿਰਾਂ ਦੇ ਲੋਕ ।

ਇਹ ਦਾਅਵਤਾਂ ਦੇ ਸਾਥੀ ਜਾਂ ਮੱਥੇ ਵਹੇ ਪਸੀਨਾ ;
ਲੱਗਦੇ ਨਾ ਫਿਰ ਇਹ ਕੋਲ਼ੇ ਤੇਰੇ ਗਿਰਾਂ ਦੇ ਲੋਕ ।


Reply
« ਤੂੰ ਕਹੇਂ ਤਾਂ ਇਸ ਸ਼ਹਿਰ ਵੀ ਲੋਕ ਵੱਸਦੇ ਹੋਣਗੇ | ਕਿੰਨੀ ਕੁ ਜ਼ਿੰਦਗੀ ਬਾਕੀ ਕਿੰਨੀ ਕੁ ਆਸ ਰੱਖਾਂ »

Similar Threads for : ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ
ਜਦੋਂ ਕੁਝ ਬੇ-ਗੈਰਤਾ ਨੇ ਮਿਲ ਕੇ ਇੱਕ ਸਿੰਘ ਦੀ ਦਸਤਾ&#
ਕੁਝ ਕੰਢਿਆਂ ਦੀ ਤਰਾਂ ਚੁਭੇ ਕੁਝ ਫੁੱਲ ਬਣ ਕੇ ਖਿਲੇ
ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ,
ਮੁਖ ਉੱਤੇ ਰਖ ਕੇ ਕਿਤਾਬ ਰੋਂਦੇ ਹੋਣਗੇ.
ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ

Contact Us - DMCA - Privacy - Top
UNP