ਕੁਝ ਕੰਢਿਆਂ ਦੀ ਤਰਾਂ ਚੁਭੇ ਕੁਝ ਫੁੱਲ ਬਣ ਕੇ ਖਿਲੇ

ਜਿੰਦਗੀ ਚ ਬਹੁਤ ਕਿਸਮ ਦੇ ਲੋਕ ਮਿਲੇ,
ਕੁਝ ਕੰਢਿਆਂ ਦੀ ਤਰਾਂ ਚੁਭੇ ਕੁਝ ਫੁੱਲ ਬਣ ਕੇ ਖਿਲੇ,
ਕੋਈ ਮਿਲਿਆ ਚੰਨ ਦੀ ਚਾਨਣੀ ਬਣ ਕੇ,
ਤੇ ਕੋਈ ਮਿਲਿਆ ਪਰੀਆਂ ਦੀ ਕਹਾਣੀ ਬਣ ਕੇ,
ਪਰ ਜਿਸ ਨੰੂ ਵੀ ਪਲਕਾਂ ਤੇ ਬਿਠਾਿੲਆ ਅਸੀਂ,
ਉਹੀ ਨਿਕਲ ਗਿਆ ਅੱਖੀਆਂ ਚੋਂ ਪਾਣੀ ਬਣ ਕੇ,
ਸਾਰੀ ਉਮਰ ਸਾਨੰੂ ਜ਼ਿੰਦਗੀ ਚੋਂ ਇਹੀ ਸਿਲਸਿਲੇ ਮਿਲੇ,
ਕੁਝ ਕੰਢਿਆਂ ਦੀ ਤਰਾਂ ਚੁਭੇ ਤੇ ਕੁਝ ਫੁੱਲ ਬਣਕੇ ਖਿਲੇ.....j@$$
 

#Jatt On Hunt

47
Staff member
Re: ਕੁਝ ਕੰਢਿਆਂ ਦੀ ਤਰਾਂ ਚੁਭੇ ਕੁਝ ਫੁੱਲ ਬਣ ਕੇ ਖਿਲ&#2631

:wah :wah
 

dhami_preet

Member
Re: ਕੁਝ ਕੰਢਿਆਂ ਦੀ ਤਰਾਂ ਚੁਭੇ ਕੁਝ ਫੁੱਲ ਬਣ ਕੇ ਖਿਲ&#2631

nYcccccccccccc
 
Top