ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ &#2

ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ..ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏਨੇ,

ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵ...ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,ਨਹੀਂ ਲੋੜ ਜੇ ਸਾਡੇ ਦਿਲ...ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ..ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...***
 

JUGGY D

BACK TO BASIC
Re: ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ

ਗੱਲ ਤਾਂ ਵਧਿਆ ਆ :wah ਪਰ ਅਗਲਾ ਜਨਮ ਕੀਹਨੇ ਦੇਖਿਆ ??

ਏਸ ਜਨਮ ਇਨੇ ਪਸ਼ੂਆ ਵਾਲੇ ਕੰਮ ਕਰ ਜਾਣੇ ਅਗਲੇ ਜਨਮ ਫਿਰ ਪਸ਼ੂ ਹੀ ਹੋਣਾ !!
 

Jaswinder Singh Baidwan

Akhran da mureed
Staff member
Re: ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ

lol garmi wali gal ta badi sheti samj gaye si :P hehhe
nd me puch di si appe samj jo ki nahi pata hona :P heheh

as per rules, it is mandatory to mention writer's name at the end and if you are not aware with the same, please mention as "UNKNOWN" as non-compliance of the same leads to copyright disputes .. for detailed information please go through the poetry rules once :admin
 

Sokha

Active member
Re: ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ

kiya baat hai nice one
 
Top