UNP

ਕਲਯੁਗ ਦੇ ਇਸ ਦੌਰ ਵਿੱਚ ਮੈਂ

ਕਲਯੁਗ ਦੇ ਇਸ ਦੌਰ ਵਿੱਚ ਮੈਂ ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ, ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ .....


Go Back   UNP > Poetry > Punjabi Poetry

UNP

Register

  Views: 864
Old 15-09-2008
harrykool
 
ਕਲਯੁਗ ਦੇ ਇਸ ਦੌਰ ਵਿੱਚ ਮੈਂ

ਕਲਯੁਗ ਦੇ ਇਸ ਦੌਰ ਵਿੱਚ ਮੈਂ
ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ

ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ, ਤੇ
ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ ਹੈ

ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ ਓੁੰਨੀ ਮੋਟੀ
ਓੁਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ

ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੁੰਹ ਖਾ ਕੇ
ਸੱਚ ਤੇ ਝੂਠ ਵਿਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ

ਨੌਟਾਂ ਦੇ ਢੇਰ ਵਿੱਚ ਡੁੱਬੀ ਅਫਸਰਸ਼ਾਹੀ ਸਾਰੀ
ਮਜ਼ਲੂਮਾਂ ਦੇ ਲਹੂ ਦਾ ਲਗਾਉਦੀ ਖਿਜ਼ਾਬ ਦੇਖੀ ਹੈ

ਸੱਚੇ-ਸੁੱਚੇ ਲੋਕਾਂ ਤੋਂ ਕੰਨੀਂ ਕਤਰਾਉਂਦੀ ਦੁਨੀਆਂ
ਝੂਠੇ ਤੇ ਚਾਪਲੂਸਾਂ ਨੂੰ ਝੁਕ-੨ ਕਰਦੀ ਆਦਾਬ ਦੇਖੀ ਹੈ

"
ਹੈਰੀ" ਰੱਬ ਹੀ ਜਾਣੇ ਕੀ ਬਣੂ ਇਸ ਦੁਨੀਆਂ ਦਾ ਜਿਹੜੀ
ਨਿੱਤ ਨਵਾਂ ਬਦਲਦੀ ਰਿਵਾਜ਼ ਦੇਖੀ ਹੈ

 
Old 21-01-2009
amanNBN
 
Re: ਕਲਯੁਗ ਦੇ ਇਸ ਦੌਰ ਵਿੱਚ ਮੈਂ

nice.....tfs...

 
Old 21-01-2009
Royal_Jatti
 
Re: ਕਲਯੁਗ ਦੇ ਇਸ ਦੌਰ ਵਿੱਚ ਮੈਂ

vadia a

 
Old 21-01-2009
Rajat
 
Re: ਕਲਯੁਗ ਦੇ ਇਸ ਦੌਰ ਵਿੱਚ ਮੈਂ

nice...

 
Old 06-02-2009
jaggi633725
 
Re: ਕਲਯੁਗ ਦੇ ਇਸ ਦੌਰ ਵਿੱਚ ਮੈਂ

nice.


Reply
« Tre vichore ne ditti peer aisi | isharey..........!! »

Similar Threads for : ਕਲਯੁਗ ਦੇ ਇਸ ਦੌਰ ਵਿੱਚ ਮੈਂ
Copy-Paste: Kutti Vehrda
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਜੰਗਨਾਮਾ (੫੧ -੯੦)_Part 3 (BestPart)

Contact Us - DMCA - Privacy - Top
UNP