ਕਰੀਂ ਮਾਫ ਵੇ ਰੱਬਾ ਮੈਂ ਕਿਸੇ ਨੂੰ ਤੇਰਾ ਦਰਜਾ

Pardeep

๑۩۩๑┼●ℛŐŶ
^♥^ ^♥^ ^♥^ ^♥^ ^♥^ ^♥
^♥^ ^♥^ ^♥^ ^♥^ ^♥^ ^♥

ਕਰੀਂ ਮਾਫ ਵੇ ਰੱਬਾ
ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ
ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ
ਕਿਸੇ ਨੂੰ ਕਰਜ਼ਾ ਦੇ ਬੈਠਾ
ਅਣਭੋਲ ਉਮਰ ਚ ਕੀਤੀ ਮੈਂ ਗਲਤੀ
ਨੈਣਾ ਨਾਲ ਨੈਣ ਮਿਲਾ ਬੈਠਾ
ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ
ਮੈਂ ਯਾਰ ਨੂੰ ਰੱਬ ਬਣਾ ਬੈਠਾ"♥

^♥^ ^♥^ ^♥^ ^♥^ ^♥^ ^♥
^♥^ ^♥^ ^♥^ ^♥^ ^♥^ ^♥
 

Rajat

Prime VIP
Re: ਕਰੀਂ ਮਾਫ ਵੇ ਰੱਬਾ ਮੈਂ ਕਿਸੇ ਨੂੰ ਤੇਰਾ ਦ

nice..
 
Top