UNP

ਕਬੂਲ ਨੇ.........

ਯਾਰਾਂ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਕਬੂਲ ਨੇ, ਦਿੱਤੀਆਂ ਸੀ ਜੋ ਮਾੜੀਆਂ ਸਲਾਹਵਾਂ ਵੀ ਕਬੂਲ ਨੇ, ਕਬੂਲ ਨੇ ਉਹ ਸਾਰੇ ਦੁੱਖ ਜੋ mani ਨੂੰ ਸੌਂਪੇ, ਉਹਨਾ ਵੱਲੋਂ ਦਿੱਤੀਆਂ ਬਦ ਦੁਆਵਾਂ ਵੀ .....


Go Back   UNP > Poetry > Punjabi Poetry

UNP

Register

  Views: 797
Old 22-02-2009
Palang Tod
 
ਕਬੂਲ ਨੇ.........

ਯਾਰਾਂ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਕਬੂਲ ਨੇ,
ਦਿੱਤੀਆਂ ਸੀ ਜੋ ਮਾੜੀਆਂ ਸਲਾਹਵਾਂ ਵੀ ਕਬੂਲ ਨੇ,
ਕਬੂਲ ਨੇ ਉਹ ਸਾਰੇ ਦੁੱਖ ਜੋ mani ਨੂੰ ਸੌਂਪੇ,
ਉਹਨਾ ਵੱਲੋਂ ਦਿੱਤੀਆਂ ਬਦ ਦੁਆਵਾਂ ਵੀ ਕਬੂਲ ਨੇ,
ਕਬੂਲ ਨੇ ਉਹ ਕੌੜੀਆਂ ਯਾਦਾਂ ਜੋ ਉਹਨਾ ਨਾਲ ਬੀਤੀਆਂ,
ਕਬੂਲ ਨੇ ਉਹ ਸਾਰੀਆਂ ਮਾੜੀਆਂ ਜੋ ਸਾਡੇ ਨਾਲ ਕੀਤੀਆਂ,
ਯਾਦ ਨੇ ਉਹ ਸਾਰੇ ਪਲ ਜੋ ਉਹਨਾ ਨਾਲ ਬੀਤੇ,
ਯਾਦ ਨੇ ਉਹ ਵਾਅਦੇ ਜੋ ਮਹਿਫਲਾਂ ਚ ਕੀਤੇ,
ਛੱਡੀਆਂ ਜੋ ਸਾਡੇ ਵੱਲ ਉਹ ਤੱਤੀਆਂ ਹਵਾਵਾਂ ਵੀ ਕਬੂਲ ਨੇ,
ਮੌਤ ਵੱਲ ਜਾਂਦੀਆਂ ਰਾਹਵਾਂ ਵੀ ਕਬੂਲ ਨੇ,
ਯਾਰਾਂ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਕਬੂਲ ਨੇ,

 
Old 22-02-2009
Rajat
 
Re: ਕਬੂਲ ਨੇ.........

nice..

 
Old 22-02-2009
Palang Tod
 
Re: ਕਬੂਲ ਨੇ.........

thanks........

 
Old 22-02-2009
jaggi633725
 
Re: ਕਬੂਲ ਨੇ.........

nice.

 
Old 22-02-2009
Palang Tod
 
Re: ਕਬੂਲ ਨੇ.........

thanks jaggi 22


Reply
« Chandigarh........... | Kia Kismat... »

Similar Threads for : ਕਬੂਲ ਨੇ.........
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਵਿਚਾਰਾ ਰੱਬ - ਜਗਮੀਤ ਸਿੰਘ ਪੰਧੇਰ
Sikhi naal Ishq..............Debi22

Contact Us - DMCA - Privacy - Top
UNP