UNP

ਕਦੇ ਯਾਦ ਮੇਰੀ ਦੇ ਪੱਤਰਾਂ ਨੂੰ....

ਕਦੇ ਯਾਦ ਮੇਰੀ ਦੇ ਪੱਤਰਾਂ ਨੂੰ ਉਹ ਜਦ ਸ਼ਾਮ ਸਵੇਰੇ ਫੋਲੇਗਾ ਹਰ ਸੱਧਰ ਮੇਰੀ ਦਾ ਹਉਂਕਾ ਫਿਰ ਹੰਝੂਆਂ ਦੇ ਮੋਤੀ ਡੋਲੇਗਾ ਉਸ ਸੀਨੇ ਵਿੱਚ ਜੋ ਪੱਥਰ ਹੈ ਉਹ ਪਾਰੇ ਵਾਂਗੂੰ .....


Go Back   UNP > Poetry > Punjabi Poetry

UNP

Register

  Views: 476
Old 13-02-2009
Pardeep
 
ਕਦੇ ਯਾਦ ਮੇਰੀ ਦੇ ਪੱਤਰਾਂ ਨੂੰ....

ਕਦੇ ਯਾਦ ਮੇਰੀ ਦੇ ਪੱਤਰਾਂ ਨੂੰ
ਉਹ ਜਦ ਸ਼ਾਮ ਸਵੇਰੇ ਫੋਲੇਗਾ
ਹਰ ਸੱਧਰ ਮੇਰੀ ਦਾ ਹਉਂਕਾ ਫਿਰ
ਹੰਝੂਆਂ ਦੇ ਮੋਤੀ ਡੋਲੇਗਾ
ਉਸ ਸੀਨੇ ਵਿੱਚ ਜੋ ਪੱਥਰ ਹੈ
ਉਹ ਪਾਰੇ ਵਾਂਗੂੰ ਪਿਘਲ ਜਾਊ
ਜਦ ਤੇਜ਼ ਇਸ਼ਕ ਦਾ ਸਿਖਰ ਚੜੂ
ਨਾਂ "Royalz" ਬੁੱਲਾਂ ਤੇ ਬੋਲੇਗਾ...

 
Old 13-02-2009
Rajat
 
Re: ਕਦੇ ਯਾਦ ਮੇਰੀ ਦੇ ਪੱਤਰਾਂ ਨੂੰ....

nice..


Reply
« Tera jalwa yaqeenan kam na hoga | ਕੋਈ ਖ਼ਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉ »

Similar Threads for : ਕਦੇ ਯਾਦ ਮੇਰੀ ਦੇ ਪੱਤਰਾਂ ਨੂੰ....
Copy-Paste: Kutti Vehrda
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਜੰਗਨਾਮਾ (੫੧ -੯੦)_Part 3 (BestPart)

Contact Us - DMCA - Privacy - Top
UNP