ਕਈ ਵਰਿਆ ਤੋ ਉਸ ਨੂੰ ਹੀ ਲਿਖ ਰਿਹਾ.. ਸੋਚ ਕਦੇ

Pardeep

๑۩۩๑┼●ℛŐŶ
ਕਈ ਵਰਿਆ ਤੋ ਉਸ ਨੂੰ ਹੀ ਲਿਖ ਰਿਹਾ..
ਸੋਚ ਕਦੇ ਨਾ ਹੋ ਸਕੀ ਆਜ਼ਾਦ ਮੇਰੀ..
ਹਰ ਵੇਲੇ ਜਕੜਿਆ ਰਿਹਾ ਯਾਦਾਂ ਦੀ ਜ਼ਜ਼ੀਰ ਚ'
ਲਗਾ ਤਾਲਾ ਦੁਖਾ ਦਾ ਤੇ ਚਾਬੀ ਜੰਗ ਲਗੀ ਮੇਰੀ..||
ਉਹ ਮਰਜਾਨੀ ਮੈਥੋ ਕਿਊ ਨਹੀ ਭੁਲਦੀ..
ਉਹਨੂੰ ਕਿਊ ਨਹੀ ਆਉਦੀਂ ਯਾਦ ਮੇਰੀ..|
ਇੱਕ ਵਾਰ ਤਾਂ ਮੁੜ ਪਿਛੇ ਵੇਖਦੀ..
ਵਾਂਗ ਕਾਨਿਆ ਬਿਖਰ ਗਈ ਜਿੰਦਗੀ ਮੇਰੀ..||
ਮੈਂ ਹੀ ਤਾਂ ਉਸ ਨੂੰ ਰੱਬ ਬਣਾਇਆ ਸੀ..
ਫਿਰ ਕਿਉ ਨੀਵੀਂ ਸਮੱਝਨ ਲਗ ਪਈ ਔਕਾਤ ਮੇਰੀ..|
ਪੈਰ-ਪੈਰ ਤੇ ਮੈਂ ਉਸ ਦਾ ਸੀ ਸਾਥ ਦਿੱਤਾ..
ਫਿਰ ਕਿਊ ਛੱਡ ਗਈ ਦੁਨਿਆ ਦੀ ਭੀੜ ਚ' ਉਹ ਬਾਂਹ ਮੇਰੀ..||
ਇੱਕ ਵਾਰ ਮਿਲਣ ਨੂੰ ਜੀ ਕਰਦਾ ਮੇਰਾ..
ਫਿਰ ਸੋਚਦਾ ਹਾਂ ਇੱਕ ਵਾਰ ਨਾਲ ਵੀ ਕੀ ਹੋ ਜਾਊ ..
ਐਵੇ ਬੇਕਿਮਤੀ ਏ ਫਰਿਆਦ ਮੇਰੀ...
ਐਵੇ ਬੇਵਫਾਂ ਏ ਹਰ ਰਾਹ ਮੇਰੀ..||
ਮੈਨੂੰ ਧੜਕਣ ਦੀ ਖਬਰ ਨਹੀ ਸੀ ਰਹਿੰਦੀ..
ਜਦੋ ਕਦੇ ਉਹਦਾ ਪੈਗਾਮ ਸੀ ਆਉਦਾ..
ਹੁਣ ਧੜਕਣ ਵੀ ਰੁਕ ਰੁਕ ਕੇ ਚੱਲਦੀ ਏ..
ਤੇ ਹੇਕੇ ਭਰਦੀ ਏ ਹਰ ਸਾਹ ਮੇਰੀ..||
ਅੱਖੀਆ ਤੋ ਹੰਝੂ ਵੀ ਸੁਕ ਚਲੇ..
ਆਉਂਦੀ ਨਹੀ ਨੀਂਦ ਰਾਤ ਸਾਰੀ...|
"Royal" ਕੀ ਕਰੇ ਇਹਨਾਂ ਸ਼ੋਰ ਪਾਂਦੇ ਸਾਹਾਂ ਦਾ..
ਬਿਨ ਉਹਦੇ ਤਬਾਹ ਹੋ ਗਈ ਜਿੰਦਗੀ
 
Top