UNP

ਓਹ ਦਿਨ ਜਿੰਦਗੀ ਦੇ ਗਏ...

ਓਹ ਦਿਨ ਜਿੰਦਗੀ ਦੇ ਗਏ... ਦਿਨ ਬਚਪਨ ਦੇ ਗਏ ! ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ... ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ... ਨਿੱਕੀ .....


Go Back   UNP > Poetry > Punjabi Poetry

UNP

Register

  Views: 995
Old 16-05-2008
Royal_Punjaban
 
ਓਹ ਦਿਨ ਜਿੰਦਗੀ ਦੇ ਗਏ...

ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !

 
Old 16-05-2008
P-a-r-d-e-s-i
 
Re: ਓਹ ਦਿਨ ਜਿੰਦਗੀ ਦੇ ਗਏ...


 
Old 17-05-2008
Konvicted_Jatt
 
Re: ਓਹ ਦਿਨ ਜਿੰਦਗੀ ਦੇ ਗਏ...

one more... nice hai...tfs

 
Old 18-05-2008
Kuri_Sardaran_Di
 
Re: ਓਹ ਦਿਨ ਜਿੰਦਗੀ ਦੇ ਗਏ...

thanx sis bohat vadiya.....

 
Old 18-05-2008
sunny240
 
Re: ਓਹ ਦਿਨ ਜਿੰਦਗੀ ਦੇ ਗਏ...

bahut wadyiea likhyea ji,,,,,sacchi bachpan de oh din bade wadyiea se,,,,,,,,,tfs.........

 
Old 19-05-2008
smilly
 
Re: ਓਹ ਦਿਨ ਜਿੰਦਗੀ ਦੇ ਗਏ...

bahot vadiya dear........ਓਹ ਦਿਨ ਜਿੰਦਗੀ ਦੇ ਗਏ...

 
Old 20-05-2008
Panjaban
 
Re: ਓਹ ਦਿਨ ਜਿੰਦਗੀ ਦੇ ਗਏ...

Bohat wadhya ji...

 
Old 21-05-2008
saini2004
 
Re: ਓਹ ਦਿਨ ਜਿੰਦਗੀ ਦੇ ਗਏ...

kya baat hai.................really very very very very very nice.............................

 
Old 27-05-2008
ladies_driver
 
Re: ਓਹ ਦਿਨ ਜਿੰਦਗੀ ਦੇ ਗਏ...

bhaji i swear parh ke akhan ch paani jeha aa geya.. :'-(

 
Old 02-06-2008
ukboys
 
Re: ਓਹ ਦਿਨ ਜਿੰਦਗੀ ਦੇ ਗਏ...

yaar tu ta sachi gal likhi hai

 
Old 14-02-2009
jaggi633725
 
Re: ਓਹ ਦਿਨ ਜਿੰਦਗੀ ਦੇ ਗਏ...

nice.

 
Old 14-02-2009
Rajat
 
Re: ਓਹ ਦਿਨ ਜਿੰਦਗੀ ਦੇ ਗਏ...

nice..


Reply
« Tumhare naam kar dein ge | kina piyar mai karda kinj dasa? »

Similar Threads for : ਓਹ ਦਿਨ ਜਿੰਦਗੀ ਦੇ ਗਏ...
Copy-Paste: Kutti Vehrda
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
Sikhi naal Ishq..............Debi22

Contact Us - DMCA - Privacy - Top
UNP