ਐਸਾ ਘਿਓ ਖਾਧਾ, ਖਾਧੇ ਗਏ ਸਾਰੇ, ਛਾਤੀ ਵਿਚ ਵੜ ਗਈ, ਉੱਤੋਂ ਗਾਟਾ ਵੀ ਗਿਆ । ਨੰਗੇ ਪੈਰ ਗ਼ਰੀਬਾਂ ਦੇ ਬਾਲ ਫਿਰਦੇ, ਸਸਤੇ ਵੇਚਦਾ ਸੀ ਬੂਟ ਬਾਟਾ ਵੀ ਗਿਆ । ਕੈਂਚੀ ਉਸਤਰੇ ਦੀ ਕਸ਼ਮਕਸ਼ ਅੰਦਰ, ਦਾਹੜੀ ਬੰਦੇ ਦੀ ਬੁੱਢੀ ਦਾ ਝਾਟਾ ਵੀ ਗਿਆ ।