ਐਵੇਂ ਮੰਦਾ ਬੋਲ ਨਾ ਬੋਲ ਫ਼ਕੀਰਾਂ ਨੂੰ........!

Vehlalikhari

@£w@¥$v€h£@
ਐਵੇਂ ਮੰਦਾ ਬੋਲ ਨਾ ਬੋਲ ਫ਼ਕੀਰਾਂ ਨੂੰ, ਇਹ ਲੈਂਦੇ ਕੀਲ ਤਕਦੀਰਾਂ ਨੂੰ,
ਪਾ ਕੇ ਬੈਠੇ ਚੋਲਾ ਫ਼ਕੀਰੀ ਵਾਲਾ, ਇਹਨਾ ਕੀ ਲਾਉਣਾ ਮੁੰਹ ਜ਼ਗੀਰਾਂ ਨੂੰ,
ਲੋੱਕੀ ਜੋ ਮਰਜੀ ਕਹਿਣ, ਇਹ ਸੱਬ ਦੀ ਸੁਣ ਕੇ ਵੀ ਭਰ ਸਬਰ ਦਾ ਘੁੱਟ ਲੈਂਦੇ ਨੇ,
ਵੇਹ੍ਲੇਆ ਓਹਨਾ ਕੀ ਕਰਨੀ ਪਰਵਾਹ ਜੱਗ ਦੀ, ਜੋ ਪੈਰੀ ਬੰਨ ਘੁੰਗਰੂ ਰੱਬ ਥੱਲੇ ਸੁੱਟ ਲੈਂਦੇ ਨੇ........
 
Top