ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,ਖੁਆਬ ਉਸਦਾ ਹ&#2

ਜਿਸਦੇ ਦਿਲ ਵਿਚ ਗਰੂਰ ਹੁੰਦਾ ਹੈ,
ਹਰ ਕੋਈ ਉਸ ਤੋਂ ਦੂਰ ਹੁੰਦਾ ਹੈ,
ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾਂ ਹੋਵੇ ,
ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ,
ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,
ਖੁਆਬ ਉਸਦਾ ਹੀ ਚੂਰ ਹੁੰਦਾ ਹੈ,
ਮੜ੍ਹ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ,
ਜਦੋਂ ਕੇ ਅਪਣਾ ਹੀ ਕਸੂਰ ਹੁੰਦਾ ਹੈ,
ਇਹ ਅਸਾਡਾ ਹੈ ਉਹ ਤੁਹਾਡਾ ਹੈ,
ਇਹਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ,
 

#m@nn#

The He4rt H4ck3r
Re: ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,ਖੁਆਬ ਉਸਦਾ &#2617

nice bai ji....
 
Re: ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,ਖੁਆਬ ਉਸਦਾ &#2617

bilkul sahi aa...Tfs
 
Top