UNP

ਉਡੀਕ ਹੀ ਤਾਂ ਕਰ ਰਿਹਾ ਹਾਂ

ਉਡੀਕ ਉਡੀਕ ਹੀ ਤਾਂ ਕਰ ਰਿਹਾ ਹਾਂ ਜੋ ਤੂੰ ਆਪਣੀ ਆਖਰੀ ਮਿਲਣੀ ਵੇਲੇ ਕਿਹਾ ਸੀ; ਪਿਆਲੇ ਦਾ ਆਦੀ ਹਾਂ, ਮਹਿਕਦੇ ਚ’ ਰਹਿ ਰਿਹਾ ਹਾਂ, ਜਿਸਦਾ ਪਤਾ ਕਿਸੇ ਸ਼ਰਾਬੀ ਤੋਂ ਲਿਆ .....


Go Back   UNP > Poetry > Punjabi Poetry

UNP

Register

  Views: 870
Old 27-10-2008
40ak7
 
ਉਡੀਕ ਹੀ ਤਾਂ ਕਰ ਰਿਹਾ ਹਾਂ

ਉਡੀਕ
ਉਡੀਕ ਹੀ ਤਾਂ ਕਰ ਰਿਹਾ ਹਾਂ
ਜੋ ਤੂੰ ਆਪਣੀ ਆਖਰੀ
ਮਿਲਣੀ ਵੇਲੇ ਕਿਹਾ ਸੀ;


ਪਿਆਲੇ ਦਾ ਆਦੀ ਹਾਂ,
ਮਹਿਕਦੇ ਚ’ ਰਹਿ ਰਿਹਾ ਹਾਂ,
ਜਿਸਦਾ ਪਤਾ
ਕਿਸੇ ਸ਼ਰਾਬੀ ਤੋਂ ਲਿਆ ਸੀ;


ਤੇਰੇ ਰੂਪ ਦਾ ਸ਼ੌਕੀਨ
ਤੈਨੂੰ ਚਾਹੁਣ ਦਾ ਅਪਰਾਧੀ ਸਾਂ,
ਤੈਨੂੰ ਪਾਉਣ ਦਾ ਸਵਾਦ,
ਤੇਰੇ ਮਿਲਣੇ ਤੇ ਪਿਆ ਸੀ;


ਉਸ ਨਿੰਮ ਹੇਠ ਬੈਠਦਾ ਹਾਂ
ਤੇਰੇ ਨਾਂ ਨੂੰ ਤਰਾਸ਼ਦਾ ਹਾਂ,
ਕਾਲਜ਼ ਦੇ ਵੇਲੇ
ਜੋ ਬੜੀ ਚਰਚਾ ਚ’ ਰਿਹਾ ਸੀ;


ਬੱਤੀ ਦੇ ਚਾਨਣੇ ਚ’
ਪਹਿਲਾ ਖੱਤ ਪੜ ਰਿਹਾ ਹਾਂ,
ਜਿਸਦੇ ਅਖੀਰ
ਤੂੰ ਮਿਲਣੇ ਨੂੰ ਕਿਹਾ ਸੀ;


ਬਾਹਰੋਂ ਦੀਵਾ ਬੁੱਝ ਰਿਹਾ ਹੈ
ਤੇ ਮੈਂ ਅੰਦਰੋਂ ਜ਼ਲ ਰਿਹਾ ਹਾਂ,
ਇਸ ਸੇਕ ਦਾ ਮਿਆਰ,
ਤੇਰੇ ਸੇਕ ਜਿਹਾ ਸੀ;


ਹਨੇਰੇ ਵਿੱਚ ਵੇਖਦਾ ਹਾਂ
ਤੈਨੂੰ ਯਾਦ ਕਰ ਰਿਹਾਂ ਹਾਂ,
ਤੇਰਾ ਮੇਰਾ ਮੇਲ ਸੱਚੀਂ,
ਚੰਦ ਤਾਰੇ ਜਿਹਾ ਸੀ;


ਕਦੇ-ਕਦੇ ਸੋਚਦਾ ਹਾਂ
ਜੀਅ ਰਿਹਾਂ ਜਾ ਮਰ ਰਿਹਾ ਹਾਂ,
ਲੱਗੇ ਦੋਵਾਂ ਦਾ ਅਧੂਰਾ,
ਜੋ ਤੂੰ ਸਹੁੰ ਖਾ ਕੇ ਕਿਹਾ ਸੀ;


ਉਡੀਕ
ਉਡੀਕ ਹੀ ਤਾਂ ਕਰ ਰਿਹਾ ਹਾਂ
ਜੋ ਤੂੰ ਆਪਣੀ ਆਖਰੀ
ਮਿਲਣੀ ਵੇਲੇ ਕਿਹਾ ਸੀ;

 
Old 09-11-2008
40ak7
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

http://dhupp.wordpress.com/

 
Old 09-11-2008
xcelent
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

bohut hi sohna likhya janaab.....

 
Old 09-11-2008
sunny240
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

nyce one,,,,,,,,,tfs........

 
Old 10-11-2008
V € € R
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

tfs..............

 
Old 11-11-2008
smilly
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

nice one dear...

 
Old 11-11-2008
harrykool
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

tfs...................

 
Old 22-11-2008
84khalsa
 
Thumbs up Ok g bilkul

HAAN G 22 G

Vadiyaa hai

Lage raho eho jahe Hor Shair likhan layi

Par one is Send it 2 ME always....


Tohada 22

JEET

 
Old 22-11-2008
kuldeepsidhu
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

nice 1....tfs...

 
Old 22-11-2008
reshmi_mutiyar
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

punjabi teh maanoo parnee nee aandee

 
Old 22-11-2008
Palang Tod
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

nice...........

 
Old 23-11-2008
Pardeep
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

22 g vat kad te.... tfs
Opera/9.50 (J2ME/MIDP; Opera Mini/4.1.11473/362; U; en)

 
Old 18-01-2009
amanNBN
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

nice......tfs...

 
Old 18-01-2009
Rajat
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

tfs...

 
Old 10-02-2009
jaggi633725
 
Re: ਉਡੀਕ ਹੀ ਤਾਂ ਕਰ ਰਿਹਾ ਹਾਂ

very nice


Reply
« Aapne aap naal waada kardi raha ...... | ਸਾਨੂੰ ਛੱਡ ਗਿਆ ਕੱਲੜੇ »

Similar Threads for : ਉਡੀਕ ਹੀ ਤਾਂ ਕਰ ਰਿਹਾ ਹਾਂ
Copy-Paste: Kutti Vehrda
Lyrics ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲ
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ..tu hi tu ha
Why were they Killed?
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP