UNP

ਇੱਕ ਰਾਤ ਸੀ ਹਨੇਰੀ ਸੀ ,

ਇੱਕ ਰਾਤ ਸੀ ਹਨੇਰੀ ਸੀ ,ਇੱਕ ਲੰਙਾ ਉਸ ਵਿਚ ਵੇਲਾ ਸੀ ਇੱਕ ਪਲ ਦਾ ਹੁੰਦਾ ਭੁੱਲ ਜਾਂਦੀ ,ਪਰ ਪਲਾਂ ਦਾ ਚੜਿਆ ਅੱਖਾਂ ਤੇ ਉਹ ਸਵੇਰਾ ਸੀ ਜਦ ਅੱਖਾਂ ਚ' ਤੇਰੀਆਂ .....


Go Back   UNP > Poetry > Punjabi Poetry

UNP

Register

  Views: 894
Old 28-07-2008
Royal_Punjaban
 
ਇੱਕ ਰਾਤ ਸੀ ਹਨੇਰੀ ਸੀ ,

ਇੱਕ ਰਾਤ ਸੀ ਹਨੇਰੀ ਸੀ ,ਇੱਕ ਲੰਙਾ ਉਸ ਵਿਚ ਵੇਲਾ ਸੀ
ਇੱਕ ਪਲ ਦਾ ਹੁੰਦਾ ਭੁੱਲ ਜਾਂਦੀ ,ਪਰ ਪਲਾਂ ਦਾ ਚੜਿਆ ਅੱਖਾਂ ਤੇ ਉਹ ਸਵੇਰਾ ਸੀ
ਜਦ ਅੱਖਾਂ ਚ' ਤੇਰੀਆਂ ਯਾਦਾਂ ਦੇ ਦੀਵੇ ,ਤੇ ਅਸ਼ਕਾਂ ਤੇ ਰੌਸ਼ਨੀ ਦਾ ਡੇਰਾ ਸੀ
ਹਰ ਅੱਥਰੂ ਜੋ ਮੇਰੀ ਅੱਖ ਚੋਂ ਵਗਿਆ ਸੀ, ਉਸ ਵਿੱਚ ਬੱਸ ਤੇਰਾ ਹੀ ਚਿਹਰਾ ਸੀ
ਹੋਰ ਕਿਹੜੇ ਜ਼ਖਮਾਂ ਨੂੰ ਯਾਦ ਕਰਦੀ ,ਮੈਂਨੂੰ ਤੇਰਾ ਹੀ ਦੁੱਖ ਬਥੇਰਾ ਸੀ
ਰਾਤ ਲੰਘੀ ਤਾਂ ਪਤਾ ਲੱਗਾ ,ਉਹ ਮੇਰੀ ਅੱਖ ਤੇ ਤੇਰਾ ਆਖਰੀ ਫੇਰਾ ਸੀ...!

 
Old 28-07-2008
THE GODFATHER
 
Re: ਇੱਕ ਰਾਤ ਸੀ ਹਨੇਰੀ ਸੀ ,

ਜਦ ਅੱਖਾਂ ਚ' ਤੇਰੀਆਂ ਯਾਦਾਂ ਦੇ ਦੀਵੇ ,ਤੇ ਅਸ਼ਕਾਂ ਤੇ ਰੌਸ਼ਨੀ ਦਾ ਡੇਰਾ ਸੀ
ਹਰ ਅੱਥਰੂ ਜੋ ਮੇਰੀ ਅੱਖ ਚੋਂ ਵਗਿਆ ਸੀ, ਉਸ ਵਿੱਚ ਬੱਸ ਤੇਰਾ ਹੀ ਚਿਹਰਾ ਸੀ


beautiful

 
Old 29-07-2008
Loveye
 
Re: ਇੱਕ ਰਾਤ ਸੀ ਹਨੇਰੀ ਸੀ ,

awsm..............

 
Old 29-07-2008
saini2004
 
Re: ਇੱਕ ਰਾਤ ਸੀ ਹਨੇਰੀ ਸੀ ,

superb..........

 
Old 29-07-2008
saini2004
 
Re: ਇੱਕ ਰਾਤ ਸੀ ਹਨੇਰੀ ਸੀ ,

galti naal grewal sahib nu thxs keh ho gya.............hahaha........... agli post lyi advance samaj lyo..........

 
Old 29-07-2008
smilly
 
Re: ਇੱਕ ਰਾਤ ਸੀ ਹਨੇਰੀ ਸੀ ,

BAHOT VADIYAA DEAR...

 
Old 22-01-2009
amanNBN
 
Re: ਇੱਕ ਰਾਤ ਸੀ ਹਨੇਰੀ ਸੀ ,

nice....tfs...

 
Old 22-01-2009
Rajat
 
Re: ਇੱਕ ਰਾਤ ਸੀ ਹਨੇਰੀ ਸੀ ,

nice...

 
Old 06-02-2009
jaggi633725
 
Re: ਇੱਕ ਰਾਤ ਸੀ ਹਨੇਰੀ ਸੀ ,

nice.


Reply
« Aitbar Nahin Karte | Hamari Kadar »

Similar Threads for : ਇੱਕ ਰਾਤ ਸੀ ਹਨੇਰੀ ਸੀ ,
ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਇੱਕ ਰਾਤ ਸੀ ਹਨੇਰੀ ਸੀ ,ਇੱਕ ਲੰਙਾ ਉਸ ਵਿਚ ਵੇਲਾ ਸੀ
ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਇੱਕ ਰਾਤ ਸੀ ਹਨੇਰੀ ਸੀ

Contact Us - DMCA - Privacy - Top
UNP