UNP

ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

. ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ ਚੁੱਪ ਰਿਹਣ ਵੀ ਨੀ ਦੇਣਾ ਤੇ , ਕੁਝ ਕਿਹਣ ਵੀ ਨੀ ਦੇਣਾ ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ..... ਪਿਹਲੇ .....


Go Back   UNP > Poetry > Punjabi Poetry

UNP

Register

  Views: 1131
Old 02-11-2008
harry22g_s
 
ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

.
ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ
ਚੁੱਪ ਰਿਹਣ ਵੀ ਨੀ ਦੇਣਾ ਤੇ , ਕੁਝ ਕਿਹਣ ਵੀ ਨੀ ਦੇਣਾ
ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ.....

ਪਿਹਲੇ ਹੱਲੇ ਤੇਰਾ ਚੈਨ ਤੇ ਕਰਾਰ ਲੁੱਟਣਾ....
ਤੇਰੀ ਸ਼ੋਖੀ ਤੇਰਾ ਹਾਰ ਤੇ ਿਸ਼ੰਗਾਰ ਲੁੱਟਣਾ....
ਤੇਰੀ ਨੀਦ ਤੇਰੀ ਅੱਖ ਦਾ ਖੁਮਾਰ ਲੁੱਟਣਾ
ਤੇਨੂੰ ਲੁੱਟ ਕੇ ਜਮਾਨੇ ਕੋਲ ਬਿਹਣ ਵੀ ਨੀ ਦੇਣਾ
ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ.....

ਆਪੋ ਆਪਣਾ ਨਸੀਬ ਹੁ਼ੰਦਾ ਸੱਜਣਾ ਜੁਦਾ....
ਇਸ਼ਕ ਜਰਰੇ ਜਰਰੇ ਿਵੱਚ ਇਹ ਨਾ ਿਕਸੇ ਤੋਂ ਜੁਦਾ....
ਸਭ ਡਰਦੇ ਖੁਦਾ ਤੋਂ ਇਹਤੋਂ ਡਰਦਾ ਖੁਦਾ
ਇਹਨੇ ਝੱਿਲਆ ਕੁੱਲੀ ਚ ਕੱਖ ਰਿਹਣ ਨਹੀਓ ਦੇਣਾ
ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ.....

ਝੱਲਾ ਹੋ ਕੇ ਜੇ ਤੂੰ ਿਪਆਰ ਵਾਲੀ ਹੱਦ ਲੰਘ ਲਏਂ....
ਆਪੋ ਆਪਣੇ ਤੂੰ ਖੂਨ ਨਾਲ ਹੱਥ ਰੰਗੇ ਲਏਂ....
ਜੇ ਤੂੰ ਅੱਕ ਕੇ ਿਵਛੋੜੇ ਕੋਲੋ ਮੌਤ ਮੰਗ ਲਏ
ਮੌਤ ਆਉਣ ਵੀ ਨੀ ਦੇਣੀ ਤੇ ਿਜਉਦਾ ਰਿਹਣ ਨਹੀਓ ਦੇਣਾ....
ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ.....
.

 
Old 02-11-2008
grewalsandy
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

bohat vadiya.... tfs.....

 
Old 02-11-2008
Royal_Punjaban
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

tfs............

 
Old 03-11-2008
himmat_10
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

its very beautiful dear
thanks

 
Old 03-11-2008
harrykool
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

bahut sohna a 22......................

 
Old 14-01-2009
amanNBN
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

nice ......tfs...

 
Old 16-01-2009
Rajat
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

nice...

tfs...

 
Old 16-01-2009
Pardeep
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

very nice...

 
Old 16-01-2009
saini2004
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

tfs.........

 
Old 16-01-2009
Palang Tod
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

nice ......tfs

 
Old 10-02-2009
jaggi633725
 
Re: ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ

nice.


Reply
« Tu paak khuda de naam warga | Jihna nu lagge asi changhe ohna ........ »

Similar Threads for : ਇਸ਼ਕ ਆਖਦਾ ਏ ਤੇਰਾ ਕੱਖ ਰਿਹਣ ਨਹੀਓ ਦੇਣਾ
Kaim Debi22...Awesome
Lyrics ਏ ਦੁਨੀਆਂ...
ਏ ਦੁਨੀਆਂ..
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ.....

Contact Us - DMCA - Privacy - Top
UNP