UNP

ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ

-----#ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ। ਬਹੁਤ ਇਲਾਜ ਕਰਵਾਇਆਂ ਪਰ ਅਰਾਮ ਨਾਂ ਆਇਆ । ਦਰਬਾਰ ਦੇ ਸਿਆਣੇ ਪੁਰਸ਼ ਨੇ ਕਿਹਾ....ਕਿਸੇ ਸੰਤੁਸ਼ਟ ਮਨੁੱਖ ਦੀ ਕਮੀਜ਼ ਪਾਵੇ।ਬਾਦਸ਼ਾਹ ਨੇ ਗੱਲ .....


Go Back   UNP > Poetry > Punjabi Poetry

UNP

Register

  Views: 539
Old 21-10-2018
GöLdie $idhu
 
Post ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ

-----#ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ। ਬਹੁਤ ਇਲਾਜ ਕਰਵਾਇਆਂ ਪਰ ਅਰਾਮ ਨਾਂ ਆਇਆ । ਦਰਬਾਰ ਦੇ ਸਿਆਣੇ ਪੁਰਸ਼ ਨੇ ਕਿਹਾ....ਕਿਸੇ ਸੰਤੁਸ਼ਟ ਮਨੁੱਖ ਦੀ ਕਮੀਜ਼ ਪਾਵੇ।ਬਾਦਸ਼ਾਹ ਨੇ ਗੱਲ ਮੰਨੀ ਤੇ ਆਪਣੇ ਰਾਜ ਚ, ਕਿਸੇ ਪੂਰਨ ਸੰਤੁਸ਼ਟ ਮਨੁੱਖ ਦੀ ਭਾਲ ਕਰਨ ਦਾ ਹੁਕਮ ਦੇ ਦਿੱਤਾ।........ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਦੇ ਰਾਜ ਵਿੱਚ ਰਹਿੰਦੇ "ਸਭ ਤੋਂ ਸੰਤੁਸ਼ਟ ਮਨੁੱਖ ਦੇ ਗਲ ਕਮੀਜ਼ ਹੀ ਨਹੀਂ ਸੀ ।, (ਚਿੰਤਾ ਰੋਗ ਕਿਤਾਬ ਚੋ,) ਬਿਨ ਸੰਤੋਖ ਨਹੀਂ ਕੋਊ ਰਾਜੇ॥


Reply
« ਮਨੁੱਖ | ਸੋਨੇ ਦੀ ਲੋੜ ਕਿੱਥੇ ਹੈ? »

Similar Threads for : ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ
ਇੱਕ ਵਾਰ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ
ਇੱਕ ਵਾਰ ਇੱਕ ਪਾਕੀਸਤਾਨੀ ਤੇ ਇੱਕ ਪੰਜਾਬੀ ਅਰਬ ਦੇ
ਇੱਕ ਵਾਰ ਇੱਕ ਅੰਗਰੇਜ਼ ਨੇ ਇੱਕ ਪਜਾਮਾ
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਰੋਗ ਬਣ ਕੇ ਰਹਿ ਗਿਆ ਹੈ......

Contact Us - DMCA - Privacy - Top
UNP