UNP

ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

http://img211.imageshack.us/img211/7906/atgaaad73i14xyjfgsfmkovch3.jpg . ਆਖੇ ਲਗ ਜਾ ਅਜੇ ਵੀ ਿਦਲਾ ਮੇਰੇ ਓਹਨੂੰ ਯਾਦ ਨਾ ਕਰ ਓਹਨੇ ਆਵਣਾ ਨੀ ਓਹਦੇ ਆਵਣ ਦੀ ਐਂਵੇ ਤੂੰ ਆਸ ਰੱਖੀ ਫੇਰਾ ਓਸ ਬੇਦਰਦ ਨੇ ਪਾਵਣਾ ਨਈ ਧੱਕੇ .....


Go Back   UNP > Poetry > Punjabi Poetry

UNP

Register

  Views: 568
Old 04-11-2008
harry22g_s
 
ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

http://img211.imageshack.us/img211/7906/atgaaad73i14xyjfgsfmkovch3.jpg
.
ਆਖੇ ਲਗ ਜਾ ਅਜੇ ਵੀ ਿਦਲਾ ਮੇਰੇ
ਓਹਨੂੰ ਯਾਦ ਨਾ ਕਰ ਓਹਨੇ ਆਵਣਾ ਨੀ
ਓਹਦੇ ਆਵਣ ਦੀ ਐਂਵੇ ਤੂੰ ਆਸ ਰੱਖੀ
ਫੇਰਾ ਓਸ ਬੇਦਰਦ ਨੇ ਪਾਵਣਾ ਨਈ
ਧੱਕੇ ਖਾ ਨਾ ਿਵੱਚ ਹਨੇਰੀਆਂ ਦੇ
ਦੀਵਾ ਿਪਆਰ ਦਾ ਓਸ ਜਗਵਣਾ ਨਈ
ਬੱਝਾ ਰਿਹਣਾ ਉਡੀਕਾਂ ਦਾ ਬੂਹਾ ਸਾਿਦਕ
ਕੁੰਡਾ ਕਦੀ ਹੁਣ ਓਸ ਖੜਕਾਵਣਾ ਨਈ....
ਿਜਹਨੂੰ ਕਰਦਾ ਏ ਯਾਦ ਿਦਲਾ ਓਸ ਨਈਓ ਆਉਣਾ
ਇਹਨਾ ਯਾਦਾਂ ਦੇ ਸਹਾਰੇ ਤੇਰੇ ਿਕਸੇ ਕੰਮ ਨਈ....

 
Old 14-01-2009
amanNBN
 
Re: ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

nice ......tfs...

 
Old 16-01-2009
Rajat
 
Re: ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

nice...

tfs...

 
Old 16-01-2009
Pardeep
 
Re: ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

very nice....

 
Old 10-02-2009
jaggi633725
 
Re: ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

nice.


Reply
« Girls vs Boyz | hum ne dekhi hai ........ »

Similar Threads for : ਆਖੇ ਲਗ ਜਾ ਅਜੇ ਵੀ ਿਦਲਾ ਮੇਰੇ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Why were they Killed?
ਫ਼ਰਜ਼ ਵੀ ਅਹਿਸਾਨ ਬਣਦਾ ਜਾ ਰਿਹਾ ਹੈ
Lyrics Preet Harpal's Lock Up all song's lyrics..........

Contact Us - DMCA - Privacy - Top
UNP