ਅੱਜ ਖੜਿਆ ਇੱਸ ਚੋਰਾਹੇ ਤੇ

ਹਰ ਇਨਸਾਨ ਦੀ ਜਿੰਦਗੀ ਇੱਕ ਚੋਰਾਹੇ ਤੋਂ ਸੂਰੁ ਹੁੰਦੀ ਹੈ !ਜਿੱਥੇ ਇੱਕ ਰਾਹ ਉੱਸ ਦੇ ਘਰ ਵਲ ਨੂੰ ਜਾਦਾਂ ਹੈ, ਇੱਕ ਦੁਨੀਆਦਾਰੀ ਵਲ ਨੂੰ,ਇੱਕ ਰੱਬ ਦੇ ਦਰ ਵਲ ਨੂੰ ਤੇ ਆਖਰੀ ਬਚਦਾ ਰਾਹ ਮੋਤ ਦਾ ਹੁੰਦਾ ਹੈ ! ਹਰ ਇਨਸਾਨ ਭਾਵੇਂ ਬਜੁਰਗ ਹੋਵੇ,ਭਾਵੇਂ ਜਵਾਨ ਹੋਵੇ ਕਦੇ ਵੀ ਸ਼ੰਤੁਸਟ ਹੋਕੇ ਦੁਨੀਆ ਤੇ ਨਹੀਂ ਜਾਦਾਂ! ਕੋਈ ਨਾ ਕੋਈ ਰੀਝ ਅਧੂਰੀ ਰਹਿ ਹੀ ਜਾਦੀ ਹੈ !
ਮੈਂ ਇੱਕ ਕਵਿਤਾ ਲਿਖਣ ਦੀ ਕੋਸਿਸ਼ ਕੀਤੀ ਆ ਕੀ ਮਰਨ ਤੋਂ ਬਾਦ ਇਨਸਾਨ ਕੀ ਸੋਚਦਾ !


ਅੱਜ ਖੜਿਆ ਇੱਸ ਚੋਰਾਹੇ ਤੇ,ਕੁਝ ਸਮਝ ਮੈੰਨੂ ਨਾ ਆਉੰਦਾ ਏ !
ਇੱਕ ਰਾਹ ਜਾਵੇ ਮੇਰੇ ਘਰ ਵਲ ਨੂੰ, ਜਿੱਥੇ ਮੇਰੇ ਸੁਪਨੇ ਰਹਿ ਚਲੇ !
ਇੱਕ ਰਾਹ ਜਾਵੇ ਸਿਵਿਆ ਵਲ ਨੂੰ, ਜਿੱਥੇ ਦੀ ਹੁਣ ਤਿਆਰੀ ਏ !
ਇੱਕ ਰਾਹ ਜਾਵੇ ਦੁਨੀਆਦਾਰੀ ਵਲ ਨੂੰ,ਜਿਸ ਦੀ ਸਭ ਕਾਰਜੁਗਾਰੀ ਏ !
ਇੱਕ ਰਾਹ ਬਚਦਾ ਇਹੋ ਜਿਹਾ,ਜਿਸ ਤੇ ਕਦੇ ਨਾ ਮੈਂ ਤੁਰਿਆ ਹਾਂ !

ਉਹ ਰਾਹ ਮੇਰੇ ਅਲਲਾਹ ਦੀ ਦਰਗਾਹ ਵਲ ਨੂੰ ਜਾਦਾ ਏ !
ਅੱਜ ਰਾਹ ਜਾਣਾ ਮੈਂ ਇੱਹੋ ਜਿਹੇ,ਜਿੱਥੋ ਕਦੇ ਨਾ ਮੁੜ ਆਉਣਾ ਏ !
ਰੂਹ ਮੇਰੀ ਭਾਵੇਂ ਰਹੇ ਵਿਲਕਦੀ, ਪਰ ਨਾ ਨਜਰ ਕਿਸੇ ਨੂੰ ਆਉਣਾ ਏ !
ਜਿਹੜੇ ਆਖਦੇ ਸੀ ਤੇਰੀ ਨਾ ਤੱਤੀ ਬਾਂਹ ਹੋਵੇ,ਝਟ ਅੱਗਨੀ ਭੇਂਟ ਚਰਾਉਣਾ ਏ !
ਵਗਦੇ ਪਾਣੀ ਨਾ ਵਾਪਿਸ ਮੁਰਦੇ ਨੇ, ਲੰਘਿਆ ਵੇਲਾ ਨਾ ਮੁੜ ਆਉੰਦਾ ਏ !
ਜਿਹੜਾ ਜਿਉੰਦਾ ਕਦੇ ਨਾ ਯ਼ਾਦ ਆਵੇ,ਮਰਨ ਪਿਛੋਂ ਪਲ-ਪਲ ਯਾਦ ਕਿਉਂ ਆਉਂਦਾ ਏ !
 
Originally Posted by Ravivir
dr.gif
...............​
.
.
.
.
.
thinking.gif
confused-smiley-014.gif
thinking.gif




balab fuse hunde ta vekhe te sune cc bt kan fusee hunde pehli baar dekhe aa
hahahaha:lol2 :lol2:lol2:lol2:lol2
 

chardi kala vich rhiye

HaRdCoRe BiOtEcHnOlOgIsT
ਹਰ ਇਨਸਾਨ ਭਾਵੇਂ ਬਜੁਰਗ ਹੋਵੇ,ਭਾਵੇਂ ਜਵਾਨ ਹੋਵੇ ਕਦੇ ਵੀ ਸ਼ੰਤੁਸਟ ਹੋਕੇ ਦੁਨੀਆ ਤੇ ਨਹੀਂ ਜਾਦਾਂ! ਕੋਈ ਨਾ ਕੋਈ ਰੀਝ ਅਧੂਰੀ ਰਹਿ ਹੀ ਜਾਦੀ ਹੈ !

ahhh bda sahi likheya ju ne ravi dear !!!

we humans r never satisfied:wo ...datz y fikran ch fass ke reh jaane aa...te duniya to udari maran da sma v nede aa jaanda :dts

 
ahhh bda sahi likheya ju ne ravi dear !!!

we humans r never satisfied:wo ...datz y fikran ch fass ke reh jaane aa...te duniya to udari maran da sma v nede aa jaanda :dts


jee ni jaan nu karda rangli duniya to,
koi bachpan vich expire ho jave taan log kehnge thora din kat janda ghar diya naal,thora bada hoke eh gall hove taan viah karwa janda ghar diya nu asra ho janda,viah ho jaan to baad hove taan niyane viah janda ,fer pote potiya dekh janda.
par lalsa khatam ni hundi
meri khud de nana g 100 saal de ho chale par jeen layi lalsa onni aa jini kise jwaan ch hundi aa
 
Top