Royal_Jatti
Elite
ਅਸੀਂ ਸਾਹਾਂ ਤੋਂ ਵਧ ਕਿ ਉਸ ਨੂੰ ਚਾਹਿਆ ਸੀ,
ਪਰ ਓਹ ਮਰ ਜਾਣੀ ਆਪਣੇ ਆਪ ਵਿੱਚ ਖੋਈ ਏ,
ਨੇੜੇ ਹੋ ਕਿ ਵੀ ਨਹੀ ਪੁਛਿਆ ਉਸ ਨੇ ਸਾਡਾ ਹਾਲ,
ਕੀ ਕਰੀਏ ਜੇ ਉਹ ਦੂਰ ਜਾਦਿਆਂ ਰੋਈ ਏ...|
***************************
ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ,
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ,
ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ,
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ....|
***
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ,
ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ,
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ....|
***