ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ &#2

Pardeep

๑۩۩๑┼●ℛŐŶ
ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ ਵਾਰਾਂ ਤੋਂ ,
ਮੋਡੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ .....

ਮੈ ਦੀਵਾ ਲੱਗਦਾ ਜਿਨਾਂ ਨੂੰ ਮੇਰੇ ਸੂਰਜ ਬਨਣ ਤੋਂ ਡਰਦੇ ਨੇ ,
ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ ,
ਮਿੱਤਰ ਹੀ ਸੜਨ ਤਰੱਕੀਆਂ ਤੇ ਕੱਲ ਕੀ ਜਮਾਨੇ ਵੇਖ ਲਏ ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ …..​
 

kanjjar

Banned
Re: ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ

tfs........
 

Waddibhen

Member
Re: ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ

Thankssssssssssssssssssssssss
 
Top