UNP

ਬ੍ਰਹਮ ਗਿਆਨੀ ਸਦਾ ਨਿਰਲੇਪ

ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥ ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ .....


X
Quick Register
User Name:
Email:
Human Verification


Go Back   UNP > Contributions > Religion and Politics > Gurbani Shabad Kirtan Bhajan

UNP

Register

  Views: 181
Old 6 Days Ago
♚ ƤムƝƘムĴ ♚
 
ਬ੍ਰਹਮ ਗਿਆਨੀ ਸਦਾ ਨਿਰਲੇਪ

ਬ੍ਰਹਮ ਗਿਆਨੀ ਸਦਾ ਨਿਰਲੇਪ ॥
ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥
ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥1॥272॥

(ਨਿਰਲੇਪ=ਬੇਦਾਗ਼, ਅਲੇਪ=ਚਿੱਕੜ ਤੋਂ ਰਹਿਤ,
ਨਿਰਦੋਖ=ਦੋਖ-ਰਹਿਤ, ਸੂਰੁ=ਸੂਰਜ, ਸੋਖ=
ਸੁਕਾਉਣ ਵਾਲਾ, ਦ੍ਰਿਸਟਿ=ਨਜ਼ਰ, ਸਮਾਨਿ=
ਇਕੋ ਜਿਹੀ, ਰੰਕ=ਕੰਗਾਲ, ਤੁਲਿ=ਬਰਾਬਰ,
ਪਵਾਨ=ਪਵਨ,ਹਵਾ, ਏਕ=ਇਕ-ਤਾਰ, ਬਸੁਧਾ=
ਧਰਤੀ, ਲੇਪ=ਪੋਚੈ,ਲੇਪਣ, ਗੁਨਾਉ=ਗੁਣ, ਪਾਵਕ=
ਅੱਗ, ਸਹਜ=ਕੁਦਰਤੀ)


Reply
« ਦੁਖ ਭੰਜਨੁ ਤੇਰਾ ਨਾਮੁ ਜੀ | ਕਈ ਕੋਟਿ ਖਾਣੀ ਅਰੁ ਖੰਡ »

Similar Threads for : ਬ੍ਰਹਮ ਗਿਆਨੀ ਸਦਾ ਨਿਰਲੇਪ
ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ
Lyrics ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ
...ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ,
ਹਰ ਕੋਈ ਹੀ ਜ਼ਿਕਰ ਉਸ ਦਾ ਛੇੜ ਲੈਂਦਾ ਹੈ ਸਦਾ,ਏਸ ਖਾਤਿ&

Contact Us - DMCA - Privacy - Top
UNP