UNP

ਤੂੰ ਮੇਰਾ ਪਿਤਾ

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ .....


X
Quick Register
User Name:
Email:
Human Verification


Go Back   UNP > Contributions > Religion and Politics > Gurbani Shabad Kirtan Bhajan

UNP

Register

  Views: 1175
Old 10-08-2018
♚ ƤムƝƘムĴ ♚
 
ਤੂੰ ਮੇਰਾ ਪਿਤਾ

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥2॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥3॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥4॥24॥31॥103॥

(ਬੰਧਪੁ=ਸਨਬੰਧੀ, ਥਾਈ=ਥਾਈਂ, ਕਾੜਾ=ਚਿੰਤਾ, ਤੇ=ਤੋਂ,ਨਾਲ,
ਤੁਧੁ=ਤੈਨੂੰ, ਪਛਾਣਾ=ਮੈਂ ਪਛਾਣਦਾ ਹਾਂ, ਓਟ=ਆਸਰਾ, ਅਵਰੁ=ਹੋਰ,
ਅਖਾੜਾ=ਪਿੜ, ਸਭਿ=ਸਾਰੇ, ਤੁਧੁ=ਤੂੰ ਹੀ, ਉਪਾਏ=ਪੈਦਾ ਕੀਤੇ ਹਨ,
ਜਿਤੁ=ਜਿਸ ਪਾਸੇ, ਭਾਣਾ=ਤੈਨੂੰ ਚੰਗਾ ਲੱਗਾ, ਤਿਤੁ=ਉਸ ਵਿਚ, ਅਸਾੜਾ=
ਸਾਡਾ, ਧਿਆਇ=ਸਿਮਰ ਕੇ, ਸੀਤਲਾਇਆ=ਠੰਢਾ ਹੋ ਗਿਆ, ਗੁਰਿ ਪੂਰੈ=
ਪੂਰੇ ਗੁਰੂ ਦੀ ਰਾਹੀਂ, ਵਜੀ ਵਾਧਾਈ=ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ,
(ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ), ਬਿਖਾੜਾ=
ਬਿਖਮ ਅਖਾੜਾ,ਔਖੀ ਕੁਸ਼ਤੀ)

 
Old 28-10-2018
HARJITGILL
 
Re: ਤੂੰ ਮੇਰਾ ਪਿਤਾ

Thank you

 
Old 28-10-2018
HARJITGILL
 
Re: ਤੂੰ ਮੇਰਾ ਪਿਤਾ

Thank you son much

 
Old 3 Weeks Ago
KILLERBLAZE
 
Re: ਤੂੰ ਮੇਰਾ ਪਿਤਾ

Waheguru


Reply
« ਦੁਖ ਭੰਜਨੁ ਤੇਰਾ ਨਾਮੁ ਜੀ | - »

Similar Threads for : ਤੂੰ ਮੇਰਾ ਪਿਤਾ
ਮੇਰਾ ਦਿਲ ਏਧਰ ਮੇਰਾ ਦਿਲ ਓਧਰ
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ..tu hi tu ha
ਮੇਰਾ ਦਿਲ ਤਾਂ ਬਾਹੁਤ ਕਰਦਾ ਮੇਰਾ ਮਿਲਣ ਆਉਣ ਨੂੰ
ਮੇਰਾ ਹੋ ਕੇ ਵੀ ਕੋਈ ਮੇਰਾ ਨਾਂ ਬਣ ਸਕਿਆ,
ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤੇ

Contact Us - DMCA - Privacy - Top
UNP