UNP

ਆਪਨ ਤਨੁ ਨਹੀ ਜਾ ਕੋ ਗਰਬਾ

ਆਪਨ ਤਨੁ ਨਹੀ ਜਾ ਕੋ ਗਰਬਾ ॥ ਰਾਜ ਮਲਿਖ ਨਹੀ ਆਪਨ ਦਰਬਾ ॥1॥ ਆਪਨ ਨਹੀ ਕਾ ਕਉ ਲਪਟਾਇਓ ॥ ਆਪਨ ਨਾਮੁ ਸਤਗੁਰ ਤੇ ਪਾਇਓ ॥1॥ਰਹਾਉ ॥ ਸੁਤ ਬਨਤਾ ਆਪਨ ਨਹੀ .....


X
Quick Register
User Name:
Email:
Human Verification


Go Back   UNP > Contributions > Religion and Politics > Gurbani Shabad Kirtan Bhajan

UNP

Register

  Views: 283
Old 10-08-2018
♚ ƤムƝƘムĴ ♚
 
ਆਪਨ ਤਨੁ ਨਹੀ ਜਾ ਕੋ ਗਰਬਾ

ਆਪਨ ਤਨੁ ਨਹੀ ਜਾ ਕੋ ਗਰਬਾ ॥
ਰਾਜ ਮਲਿਖ ਨਹੀ ਆਪਨ ਦਰਬਾ ॥1॥
ਆਪਨ ਨਹੀ ਕਾ ਕਉ ਲਪਟਾਇਓ ॥
ਆਪਨ ਨਾਮੁ ਸਤਗੁਰ ਤੇ ਪਾਇਓ ॥1॥ਰਹਾਉ ॥
ਸੁਤ ਬਨਤਾ ਆਪਨ ਨਹੀ ਭਾਈ ॥
ਇਸਟ ਮੀਤ ਆਪ ਬਾਪੁ ਨ ਮਾਈ ॥2॥
ਸੁਇਨਾ ਰੂਪਾ ਫੁਨਿ ਨਹੀ ਦਾਮ ॥
ਹੈਵਰ ਗੈਵਰ ਆਪਨ ਨਹੀ ਕਾਮ ॥3॥
ਕਹੁ ਨਾਨਕ ਜੋ ਗੁਰਿ ਬਖਸਿ ਮਲਾਇਆ ॥
ਤਿਸ ਕਾ ਸਭੁ ਕਛੁ ਜਿਸ ਕਾ ਹਰਿ ਰਾਇਆ ॥4॥37॥106॥187॥

(ਤਨੁ=ਸਰੀਰ, ਜਾ ਕੋ=ਜਿਸ ਦਾ, ਗਰਬਾ=ਅਹੰਕਾਰ,
ਮਿਲਖ=ਜ਼ਮੀਨ, ਦਰਬਾ=ਧਨ, ਕਾ ਕਉ=ਕਿਸ ਨੂੰ,
ਲਪਟਾਇਓ=ਚੰਬੜਿਆ ਹੋਇਆ,ਮੋਹ ਕਰ ਰਿਹਾ,
ਤੇ=ਤੋਂ, ਸੁਤ=ਪੁੱਤਰ, ਬਨਿਤਾ=ਇਸਤ੍ਰੀ, ਇਸਟ=
ਪਿਆਰੇ, ਆਪ=ਆਪਣਾ, ਮਾਈ=ਮਾਂ, ਰੂਪਾ=ਚਾਂਦੀ,
ਫੁਨਿ=ਭੀ, ਦਾਮ=ਦੌਲਤ, ਹੈਵਰ=ਵਧੀਆ ਘੋੜੇ, ਗੈਵਰ=
ਵਧੀਆ ਹਾਥੀ, ਜੋ=ਜਿਸ ਨੂੰ, ਗੁਰਿ=ਗੁਰੂ ਨੇ, ਬਖਸਿ=
ਬਖ਼ਸ਼ਸ਼ ਕਰ ਕੇ)

 
Old 28-10-2018
HARJITGILL
 
Re: ਆਪਨ ਤਨੁ ਨਹੀ ਜਾ ਕੋ ਗਰਬਾ

Thankiu


Reply
« ਤੂੰ ਪੇਡੁ ਸਾਖ ਤੇਰੀ ਫੂਲੀ | ਮੇਰਾ ਮਨੁ ਲੋਚੈ »

Similar Threads for : ਆਪਨ ਤਨੁ ਨਹੀ ਜਾ ਕੋ ਗਰਬਾ
Shabad ਭਰੀਐ ਹਥੁ ਪੈਰੁ ਤਨੁ ਦੇਹ
UK ਜਾਂ Canada ਜਾਂ India
ਜਾਂ "ਰੱਬਾ" ਸਾਨੂੰ ਦਿਲ ਨਾ ਦਿੰਦਾ ਜਾਂ ਨਾ ਦਿੰਦਾ Ą
ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ
ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ

Contact Us - DMCA - Privacy - Top
UNP