UNP

Dastaan-E-Punjab

ਨਸ਼ਿਆਂ ਨੇ ਖਾਧਾ ਪੁੱਤਾਂ ਨੂੰ ਪ੍ਰਦੂਸ਼ਣ ਖਾ ਗਿਆ ਰੁੱਤਾਂ ਨੂੰ ਜੱਟਾਂ ਨੂੰ ਖਾ ਲਿਆ ਕਰਜੇ ਨੇ ਗੀਤਾਂ ਨੇ ਚੱਕ ਲਿਆ ਮੁੱਛਾਂ ਨੂੰ ਲੋੜਾਂ ਨੂੰ ਤਰੱਕੀ ਖਾ ਗਈ ਏ ਕੁੜੀ ਮਾਰ .....


[Timezone Detection]
Quick Register
Name:
Email:
Human Verification


Go Back   UNP > Poetry > Punjabi Poetry > 2 Liners > Creative Shayari

UNP

Register

  Views: 412
Old 16-08-2017
BaBBu
 
Dastaan-E-Punjab

ਨਸ਼ਿਆਂ ਨੇ ਖਾਧਾ ਪੁੱਤਾਂ ਨੂੰ
ਪ੍ਰਦੂਸ਼ਣ ਖਾ ਗਿਆ ਰੁੱਤਾਂ ਨੂੰ
ਜੱਟਾਂ ਨੂੰ ਖਾ ਲਿਆ ਕਰਜੇ ਨੇ
ਗੀਤਾਂ ਨੇ ਚੱਕ ਲਿਆ ਮੁੱਛਾਂ ਨੂੰ
ਲੋੜਾਂ ਨੂੰ ਤਰੱਕੀ ਖਾ ਗਈ ਏ
ਕੁੜੀ ਮਾਰ ਖਾ ਗਏ ਕੁੱਖਾਂ ਨੂੰ
ਹੁਣ ਝੜੀ ਸਾਉਣ ਦੀ ਲੱਗੇ ਨਾ
ਅਸੀੰ ਵੱਢਕੇ ਬਹਿ ਗਏ ਰੁੱਖਾਂ ਨੂੰ
ਕਦੇ ਰਾਜ ਖਾਲਸਾ ਕਰਦਾ ਸੀ
ਹੁਣ ਅੱਡਦੇ ਫਿਰਦੇ ਬੁੱਕਾਂ ਨੂੰ
ਜੀ ਐਸ ਟੀ ਲਾਤੀ ਲੰਗਰ ਤੇ
ਸਰਕਾਰ ਨਾਂ ਵੇਖੇ ਭੁੱਖਾਂ ਨੂੰ
ਮੱਤ ਮਾਰੀ ਕੌਮ ਦੀ ਵਹਿਮਾਂ ਨੇ
' ਅੋਰਤ' ਫਿਰੇ ਬਚਾਉਂਦੀ ਗੁੱਤਾਂ ਨੂੰ


Reply
« ਜਸ਼ਨ-ਏ-ਅਜਾਦੀ - ਬੱਬੂ ਮਾਨ | ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ »

Similar Threads for : Dastaan-E-Punjab
Dastaan
meri dastaan
Jhudai Di Dastaan
Must read Dastaan..
Dukhbhari dastaan

Contact Us - DMCA - Privacy - Top
UNP