ਸਿਰ ਉੱਤੇ ਜਦ ਬਾਪ ਨੀ ਰਹਿੰਦਾ ਸਿਰ ਤੇ ਰੱਬ ਫਿਰ ਆਪ ਨੀ ਰਹਿੰਦਾ ਸਿਰ ਤੇ ਰਿਹਾ ਨੀ ਮੇਰੇ ਜਿਸਦੇ ਸਿਰ ਪੈਰਾਂ ਿਵੱਚ ਧਰਨਾ ਸੀ ਸੁਪਨਾ ਹੋ ਗਿਆ ਆਪ ਮੈਂ ਜਿਸਦਾ ਸੁਪਨਾ ਪੂਰਾ ਕਰਨਾ ਸੀ