ਤੇਰੇ ਮਾਨ ਤੋਂ ਦੁੱਖ ਨੀ ਜਰ ਹੋਣਾ.... ਮਾਂ ਕਿਵੇਂ ਭੁਲਾਂਵਾਗਾ ਤੈਨੂੰ.... ਦੌਲਤ ਸ਼ੌਹਰਤ ਕਾਰਾਂ ਕੋਠੀਆਂ..... ਕੀ ਵੇਚ ਕੇ ਪਾਵਾਂਗਾ ਤੈਨੂੰ.... ਜਾ ਤੂੰ ਵਾਪਿਸ ਆਜਾ ਅਮੜੀਏ ਯਾਂ ਫਿਰ ਨਾਲੇ ਲੈਜਾ ਮੈਨੂੰ ਲੋਰੀ ਦੇਜਾ #ਮਾਨ