Ranjha Refugee (2019) Roshan Prince & Saanvi Dhiman - Movie

[JUGRAJ SINGH]

Prime VIP
Staff member


'ਲਾਵਾਂ ਫ਼ੇਰੇ' ਤੋਂ ਬਾਅਦ ਰੌਸ਼ਨ ਪ੍ਰਿੰਸ ਦੀ ਅਗਲੀ ਫ਼ਿਲਮ ਹੋਵੇਗੀ ' RANJHA REFUGEE' । ਅਵਤਾਰ ਸਿੰਘ ਹੈ ਫ਼ਿਲਮ ਦਾ ਨਿਰਦੇਸ਼ਕ। ਰਾਜਸਥਾਨ ਦੇ ਮਾਰੂਥਲਾਂ 'ਚ ਹੋਵੇਗੀ ਸ਼ੂਟਿੰਗ। ਸਾਨਵੀ ਧੀਮਾਨ ਹੈ ਫ਼ਿਲਮ ਦੀ ਹੀਰੋਇਨ।​
 
Top