ਰੂਹ

*Sandeep*

Mast malang
ਪਾਕ ਪਵਿੱਤਰ ਰੂਹ ਏ ਤੇਰੀ
ਤੂੰ ਰੱਬ ਦੇ ਦਰ ਵਰਗੀ..
ਬੜ੍ਹਾ ਸਹਿਜ ਸੁਭਾਅ ਏ ਤੇਰਾ
ਤੂੰ ਕੱਚੇ ਘਰ ਵਰਗੀ...................ਦਿਲਪ੍ਰੀਤ​
 
Top