ਮਾੜਾ ਟਾਈਮ ਚੰਗਾ ਟਾਈਮ ਸਾਰੀਅਾਂ ਤੇ ਅਾੳੁਦਾ ਏ ਚੰਗਾ ਹਸਾੳੁਦਾ ਤੇ ਮਾੜਾ ਟਾਈਮ ਰਵਾੳੁਦਾ ਏ ਤੇਰਾ ਸਰ ਜਾਂਦਾ ਹੋੳੁ ਮੇਰਾ ਕੋਈ ਸਵਾਲ ਨੀ ਮੁਕਦੀ ਗੱਲ ਸਾਰੀ ਮਾੜੇ ਹਲਾਤਾਂ ਵਿੱਚ ਤੁੰ ਨਾਲ ਨੀ