ਮਾਂ

[PaURwaL]

Elite
ਇੱਕ ਮਾਂ ਨਾ ਕਦੇ ਰੁੱਸੇ , ਰੁੱਸ ਜਾਣ ਭਾਵੇਂ ਲੋਕ ਸਾਰੇ ਬੰਦੇ ਦੇ ਮਾਰਿਆ ਕਦੇ ਮਰਦਾ ਨਹੀ , ਬਸ ਇੱਕ ਰੱਬ ਨਾ ਮਾਰੇ ਮਾਂ ਰੱਬ ਹੈ ਤੇ ਰੱਬ ਹੀ ਮਾਂ ਹੈ ਤੀਜੇ ਰੂਪ ਚ ਰੱਬ ਨੀ ਹੁੰਦਾ ਜਿਸਦੀ ਲੋਕੋ ਮਾਂ ਨੀ ਹੁੰਦੀ ਉਹਦਾ ਜੱਗ ਤੇ ਕੱਖ ਨੀ ਹੁੰਦਾ.
 
Top