ਲੋਕੀ ਤਾ ਭਗਵਾਨ ਵੇਚ ਗਏ____ ਹੱਟੀ ਸਣੇ ਸਮਾਨ ਵੇਚ ਗਏ____ ਜੱਟਾ ਤੇਰੀ ਫਸਲ ਵਿਕੇ ਨਾ____ ਨੇਤਾ ਹਿੰਦੋਸਤਾਨ ਵੇਚ ਗਏ.....