ਦੁਨਿਆ ਦਾਰ ਨਾ ਰਹੇਗਾ ਕੋਈ ਇਹਥੇ, ਆਸ਼ਿਕ਼ ਫੱਕਰ ਹੀ ਸਾਬਤ ਰਹਿਣਗੇ ਨੀ, ਆਪੋ ਆਪ ਮਾਲੂਮ ਕਰ ਲੈਣ ਸਭੇ, ਜਦੋਂ ਹਸ਼ਰ ਨੂੰ ਮਾਮਲੇ ਪੈਣਗੇ ਨੀ,