ਤੇਰੇ ਪਿਆਰ ਦੇ ਕਾਬਿਲ

<~Man_Maan~>

DEATHBEAST
ਤੇਰੇ ਪਿਆਰ ਦੇ ਕਾਬਿਲ ਕਿਥੇ ਅਸੀਂ , ਤੇਰੀ ਨਫਰਤ ਮਿਲ ਜਾਏ ਕਾਫੀ ਏ ,
ਤੇਰੇ ਅਜ਼ੀਜ਼ ਨਹੀ ਹੋ ਸਕਦੇ ਅਸੀਂ , ਤੇਰੀ ਦੁਸ਼ਮਨੀ ਹੀ ਮਿਲ ਜਾਏ ਕਾਫੀ ਏ ....
____________________________________________________

Tere pyar de kabil kithe asi, teri nafrat mil jaye kafi ae,
Tere aziz nahi ho sakde asi, teri dushmani hi mil jaye kafi ae....

-----------------------------------ਮਨ ਮਾਨ--------------------------------
 
Top