ਜੋ ਬੀਤਾਏ ਪਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾ&#2

ਤੂੰ ਭੁੱਲ ਗਈ ਜੋ ਬੀਤਾਏ ਪਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾਂ,, ਕਰਦੀ ਸੀ ਪਿਆਰ ਦੀਆਂ ਗੱਲਾ ਨੀਂ ਤੂੰ ਗਲ੍ਹ ਪਾ ਮੇਰੇ ਇਹ ਗੋਰੀਆਂ ਬਾਹਵਾਂ,, ਅੱਜ ਮੇਰੇ ਬਿਨ ਕਿਦਾ ਜੀ ਲਿਆ ਸਜਣਾ ਕਦੇ ਲੈਂਦੀ ਸੀ ਤੂੰ ਮੇਰੇ ਸਾਹਾਂ ਵਿਚ ਸਾਹਵਾਂ.. ਤੂੰ ਭੁੱਲ ਗਈ ਰੱਬ ਖੈਰ ਕਰੇ ਜੇ ਮੈਂ ਭੁੱਲਾਂ ਤਾਂ ਓਸੇ ਪੱਲ ਮਰਜਾਵਾਂ. ਕਹਿੰਦੀ ਸੀ aulakh ਤੂੰ ਇਕ ਵਾਰ ਰੁੱਸ ਤੈਨੂੰ ਪੂਰੀ ਇਬਾਦਤ ਨਾਲ ਮਨਾਵਾਂ.. ਚਲੇ ਗਈ ਤੂੰ ਆਪੇ ਦੂਰ ਦੱਸ ਚੰਦਰੀਏ ਕਿਦਾ ਤੈਨੂੰ ਮੋੜ ਲਿਆਵਾਂ
 

#Jatt On Hunt

47
Staff member
Re: ਜੋ ਬੀਤਾਏ ਪਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵ&#2622

:wah........
 
Top