ਨਾ ਛੱਡ ਕੇ ਜਾ ਸਾਨੂੰ ਯਾਰਾ ਓਏ, ਤੇਰੇ ਬਾਝੋਂ ਅਸੀ ਜੀ ਨਹੀਂ ਪਾਵਾਂਗੇ, ਇਸ ਜਨਮ ਨਿਭਾ ਲੈ ਔਖੀ ਸੌਖੀ, ਫਿਰ ਇਸ ਦੁਨੀਆ ਤੇ ਕਦੇ ਵੀ ਨਹੀਂ ਆਵਾਂਗੇ..