ਕਿਸ ਹੱਦ ਤੱਕ ਜਾਣਾ ਹੈ

::: Kamena Jatt :::

Music Is My Work & Life
ਕਿਸ ਹੱਦ ਤੱਕ ਜਾਣਾ ਹੈ ਇਹ ਕੌਣ ਜਾਣਦਾ ਹੈ,
____ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੌਣ ਜਾਣਦਾ ਹੈ,

ਪਿਆਰ ਦੇ ਦੋ ਪਲ ਨੇ ਜੀਅ ਭਰ ਕੇ ਜੀਅ ਲੈ ਸੱਜਣਾਂ,
______ਕਿਸ ਦਿਨ ਵਿੱਛੜ ਜਾਣਾ ਹੈ ਇਹ ਕੌਣ ਜਾਣਦਾ ਹੈ,,,,,,,,
___________
Kamena sher gill​
 
Top