ਇਸ਼ਕ

ਇਸ਼ਕ ਵੱਲ ਵੀ ਹੈ, ਤੇ ਇਸ਼ਕ ਝੱਲ ਵੀ ਹੈ ..
ਤੇਰੇ ਵੱਲ ਵੀ ਹੈ ਤੇ ਮੇਰੇ ਵੱਲ ਵੀ ਹੈ ..
ਇਸ਼ਕ ਦੇਖਣਾ ਤਾਂ ਅੱਖ ਕਿਤੋਂ ਆਸ਼ਕ ਦੀ ਲੈ ਆ ,
ਕਿਉਂਕਿ ਇਸ਼ਕ ਅੱਜ ਵੀ ਹੈ ਤੇ ਇਸ਼ਕ ਕੱਲ ਵੀ ਹੈ....
 
Top